Close
Menu

ਰੇਲ ਮੰਤਰਾਲੇ ਤੋਂ ਕੁਝ ਨਹੀ ਮਿਲਿਆ : ਬਾਦਲ

-- 10 December,2014

ਲੰਮੀ : ਐਨ.ਡੀ.ਏ. ਦੀ ਹਿੱਸੇਦਾਰ ਅਕਾਲੀ ਦਲ ਦਾ ਕਹਿਣਾ ਹੈ ਕਿ ਕੇਂਦਰ ਦੇ ਰੇਲ ਮੰਤਰਾਲੇ ਵਲੋਂ ਪੰਜਾਬ ਨੂੰ ਕੁੱਝ ਨਹੀਂ ਦਿੱਤਾ ਗਿਆ ਹੈ। ਇਸ ਗੱਲ ਦਾ ਖੁਲਾਸਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਲੰਮੀ ਵਿਖੇ ਪੱਤਰਕਾਰਾਂ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੰਦਿਆਂ ਦਿੱਤਾ। ਇਸ ਦੌਰਾਨ ਸ. ਬਾਦਲ ਨੇ ਰੇਲ ਮੰਤਰਾਲੇ ਸਿਰ ਕਈ ਦੋਸ਼ ਵੀ ਮੜ੍ਹੇ।
ਜ਼ਿਕਰਯੋਗ ਹੈ ਕਿ ਸੋਵਮਾਰ ਨੂੰ ਆਮ ਆਦਮੀ ਪਾਰਟੀ ਦੇ ਐਮ.ਪੀ. ਭਗਵੰਤ ਮਾਨ ਨੇ ਸੰਸਦ ਵਿਚ ਸਿੱਖਾਂ ਦੇ ਪੰਜ ਤਖਤਾ ਨੂੰ ਲੈ ਕੇ ਇਕ ਸਪੈਸ਼ਲ ਟ੍ਰੇਨ ਚਲਾਏ ਜਾਣ ਦੀ ਮੰਗ ਕੀਤੀ ਸੀ ਜਿਸ ਦੇ ਜਵਾਬ ਵਿਚ ਰੇਲ ਮੰਤਰੀ ਨੇ ਸੂਬਾ ਸਰਕਾਰ ਨੂੰ ਪਹਿਲਕਦਮੀ ਕਰਨ ਲਈ ਕਿਹਾ ਸੀ।

Facebook Comment
Project by : XtremeStudioz