Close
Menu

ਰੈਲੀ ਛੱਡ ਕੇ ਭੱਜੇ ਹਾਰਦਿਕ, ਕੋਰਟ ਨੇ ਜਲਦੀ ਗ੍ਰਿਫ਼ਤਾਰ ਕਰਨ ਨੂੰ ਕਿਹਾ

-- 24 September,2015

ਨਵੀਂ ਦਿੱਲੀ,  ਪਟੇਲ ਰਾਖਵੇਂਕਰਨ ਲਈ ਅੰਦੋਲਨ ਚਲਾ ਰਹੇ ਹਾਰਦਿਕ ਪਟੇਲ ਨੂੰ ਵੀਰਵਾਰ ਤੱਕ ਕੋਰਟ ‘ਚ ਪੇਸ਼ ਕੀਤਾ ਜਾਵੇ। ਕੋਰਟ ਨੇ ਗੁਜਰਾਤ ਸਰਕਾਰ ਨੂੰ ਦੇਰ ਰਾਤ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ। ਗੁਜਰਾਤ ਹਾਈਕੋਰਟ ਨੇ ਇਹ ਨਿਰਦੇਸ਼ ਦੇਰ ਰਾਤ 2.30 ਵਜੇ ਜਾਰੀ ਕੀਤਾ। ਜਦੋਂ ਹਾਰਦਿਕ ਪਟੇਲ ਦੇ ਵਕੀਲ ਨੇ ਇਕ ਅਰਜ਼ੀ ਦਾਇਰ ਕਰਕੇ ਇਹ ਦੋਸ਼ ਲਗਾਇਆ ਕਿ ਪੁਲਿਸ ਨੇ ਉਨ੍ਹਾਂ ਨੂੰ ਗੈਰਕਾਨੂੰਨੀ ਤਰੀਕੇ ਨਾਲ ਹਿਰਾਸਤ ਰੱਖਿਆ। ਜਦਕਿ ਪੁਲਿਸ ਦਾ ਕਹਿਣਾ ਹੈ ਕਿ 22 ਸਾਲ ਦੇ ਹਾਰਦਿਕ ਪਟੇਲ ਨੂੰ ਹਿਰਾਸਤ ‘ਚ ਲੈਣ ਤੋਂ ਪਹਿਲਾ ਹੀ ਭੱਜ ਗਏ। ਪੁਲਿਸ ਨੇ ਕਿਹਾ ਹੈ ਕਿ ਹਾਰਦਿਕ ਵਲੋਂ ਤੇਨਪੁਰ ਪਿੰਡ ‘ਚ ਇਕ ਰੈਲੀ ਨੂੰ ਸੰਬੋਧਨ ਕੀਤੇ ਜਾਣ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਗ੍ਰਿਫ਼ਤਾਰੀ ਤੋਂ ਬਚਣ ਲਈ ਉਥੋਂ ਭੱਜ ਗਏ।

Facebook Comment
Project by : XtremeStudioz