Close
Menu

ਰੋਹਿਤ ਸ਼ਰਮਾ ‘ਪੀਟਾ’ ਨਾਲ ਜੁੜਿਆ

-- 24 February,2015

ਮੁੰਬਈ, ਭਾਰਤੀ ਕ੍ਰਿਕਟਰ ਰੋਹਿਤ ਸ਼ਰਮਾ ਬੇਸਹਾਰਾ ਬਿੱਲੀਆਂ ਤੇ ਕੁੱਤਿਆਂ ਦੀ ਨਸਬੰਦੀ ਦਾ ਸਮਰਥਨ ਕਰਨ ਲਈ ‘ਪੀਪਲਜ਼ ਫਾਰ ਐਥੀਕਲ ਟਰੀਟਮੈਂਟ ਆਫ ਐਨੀਮਲਜ਼’ (ਪੀਟਾ) ਨਾਲ ਜੁੜ ਗਿਆ ਹੈ। ‘ਪੀਟਾ’ ਨੇ ਨਵੀਂ ਮੁਹਿੰਮ ’ਚ ਰੋਹਿਤ ਅਤੇ ਇਕ ਛੋਟੇ ਕੁੱਤੇ ਨੂੰ ਕੈਮਰੇ ਵੱਲ ਦੇਖਦਿਆਂ ਗਿਆ ਹੈ। ਇਸ ਥੱਲੇ ਕੈਪਸ਼ਨ ਲਿਖੀ ਹੈ, ‘‘ਜਾਨਵਰਾਂ ਦੇ ਹੱਕ ਵਿੱਚ ਬਿੱਲੀਆਂ ਤੇ ਕੁੱਤੀਆਂ ਦੀ ਨਸਬੰਦੀ ਕਰਾਓ।’  ਰੋਹਿਤ ਨੇ ਕਿਹਾ, ‘ਨਸਬੰਦੀ ਮਹੱਤਵਪੂਰਨ ਹੈ ਕਿਉਂਕਿ ਮੇਰਾ ਮੰਨਣਾ ਹੈ ਕਿ ਇਸ ਨਾਲ ਅਸੀਂ ਬੇਸਹਾਰਾ ਜਾਨਵਰਾਂ ਦੇ ਸੰਕਟ ਨਾਲ ਨਿਪਟਾਇਆ ਜਾ ਸਕਦਾ ਹੈ।’’

Facebook Comment
Project by : XtremeStudioz