Close
Menu

ਲਿਬਰਲ ਪਾਰਟੀ ਦੀ ਜਿੱਤ ਇੱਕ ਇਤਿਹਾਸਕ ਜਿੱਤ-ਡਾ. ਵਿਰਕ

-- 11 September,2013

virk2-600x360

ਸਿਡਨੀ ,11 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਆਸਟ੍ਰੇਲੀਆ ਦੀਆਂ 44ਵੀਆਂ ਪਾਰਲੀਮੈਂਟ ਚੋਣਾਂ ‘ਚ ਲਿਬਰਲ ਪਾਰਟੀ ਨੇ ਆਪਣੀ ਜਿੱਤ ਦਰਜ ਕਰਕੇ ਮੁਲਕ ਦੀ ਸੱਤਾ ਆਪਣੇ ਹੱਥਾਂ ‘ਚ ਲੈ ਲਈ ਹੈ ਅਤੇ ਲੇਬਰ ਪਾਰਟੀ ਦੇ ਸਾਰੇ ਸੁਪਨੇ ਚਕਨਾਚੂਰ ਕਰ ਦਿੱਤੇ। ਇਸ ਬਾਰੇ ਡਾ. ਜੋਗਿੰਦਰ ਸਿੰਘ ਵਿਰਕ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਰਵਾਸੀ ਮਿਹਨਤਕਸ ਹਮੇਸ਼ਾ ਅਗਾਂਹਵਧੂ ਲਹਿਰਾਂ ਦਾ ਸਾਥ ਦਿੰਦੇ ਆਏ ਹਨ ਅਤੇ ਦਿੰਦੇ ਰਹਿਣਗੇ। ਉਨ੍ਹਾ ਆਸਟ੍ਰੇਲੀਆ ‘ਚ ਲਿਬਰਲ ਪਾਰਟੀ ਨੂੰ ਮਿਲੀ ਸਫਲਤਾ ‘ਤੇ ਭਰਪੂਰ ਤਸੱਲੀ ਪ੍ਰਗਟ ਕੀਤੀ ਅਤੇ ਕਿਹਾ ਕਿ ਭਾਰਤੀਆ ਦੀ ਹਰ ਮੁਸ਼ਕਲ ਦਾ ਹੱਲ ਪਹਿਲ ਦੇ ਆਧਰ ‘ਤੇ ਕਰਾਇਆ ਜਾਵੇਗਾ। ਇਸ ਮੌਕੇ ਮਲਵਿੰਦਰ ਸਿੰਘ ਪੰਧੇਰ, ਜਸਵਿੰਦਰ ਸਿੰਘ, ਗੁਰਦੀਪ ਸਿੰਘ, ਨਵਨੀਤ ਸਿੰਘ ਹਰਮਨ ਅਤੇ ਹੋਰ ਆਗੂਆਂ ਹਾਜ਼ਰ ਸਨ।

Facebook Comment
Project by : XtremeStudioz