Close
Menu

ਲੀਬੀਆ`ਚ ਚੋਣਾਂ ਲਈ ਜਰਮਨ 23.3 ਲੱਖ ਡਾਲਰ ਦੇਵੇਗਾ : ਯੰਯੁਕਤ ਰਾਸ਼ਟਰ

-- 17 September,2018

ਤ੍ਰਿਪੋਲੀ, ਲੀਬੀਆ `ਚ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂਐਨਡੀਪੀ) ਨੇ ਕਿਹਾ ਕਿ ਤ੍ਰਿਪੋਲੀ `ਚ ਚੋਣ ਪ੍ਰੋਗਰਾਮ ਲਈ ਜਰਮਨੀ 20 ਲੱਖ ਯੂਰੋ (23.3 ਲੱਖ ਡਾਲਰ) ਮੁਹੱਈਆ ਕਰਵਾਏਗਾ।
ਆਈਏਐਨਐਸ ਨੇ ਖ਼ਬਰ ਏਜੰਸੀ ਸਿਨਹੁਆ ਨੇ ਯੂਐਨਡੀਪੀ ਦੇ ਬਿਆਨ ਦੇ ਹਵਾਲੇ ਨਾਲ ਦੱਸਿਆ ਕਿ ਲੀਬੀਆ `ਚ ਜਰਮਨੀ ਦੇ ਰਾਜਦੂਤ ਓਲੀਵਰ ਓਕਜਾ ਨੇ ਕਿਹਾ ਕਿ ਇਸਦਾ ਉਦੇਸ਼ 2018 ਤੋਂ 2020 ਦੇ ਵਿਚ ਲੀਬੀਆ `ਚ ਨਗਰ ਪਾਲਿਕਾ ਚੋਣਾਂ ਦੇ ਸੰਚਾਲਨ `ਚ ਨਗਰ ਪਾਲਿਕਾ ਚੋਣਾਂ ਲਈ ਕੇਂਦਰ ਕਮੇਟੀ (ਸੀਸੀਐਮਸੀਈ) ਦੀ ਮਦਦ ਕਰਨਾ ਹੈ।
ਸੀਸੀਐਮਸੀਈ ਨੇ ਦੱਸਿਆ ਕਿ ਦੱਖਣੀ ਪੱਛਮੀ ਲੀਬੀਆ ਦੇ ਸ਼ਹਿਰਾਂ ਬਾਨੀ ਵਾਲਿਦ ਅਤੇ ਦੇਰਜ ਸ਼ਹਿਰਾਂ `ਚ ਨਗਰ ਪਾਲਿਕਾ ਚੋਣਾਂ ਦਾ ਐਲਾਨ ਕੀਤਾ।

Facebook Comment
Project by : XtremeStudioz