Close
Menu

ਲੀ ਜਾਪਾਨ ਓਪਨ ਦੇ ਫਾਈਨਲ ‘ਚ

-- 21 September,2013

lee-chongwei_2300397b

ਟੋਕੀਓ-21 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਦੁਨੀਆ ਦੇ ਨੰਬਰ ਇਕ ਖਿਡਾਰੀ ਮਲੇਸ਼ੀਆ ਦੇ ਲੀ ਚੋਂਗ ਵੇਈ ਨੇ ਵਿਅਤਨਾਮ ਦੇ ਪੰਜਵੀਂ ਰੈਂਕਿੰਗ ਪ੍ਰਾਪਤ ਏਂਗੁਏਨ ਤਿਏੇਨ ਮਿਨਹ ਨੂੰ ਹਰਾ ਕੇ ਜਾਪਾਨ ਓਪਨ ਬੈੱਡਮਿੰਟਨ ਦੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ। ਚੋਟੀ ਦੀ ਰੈਂਕਿੰਗ ਪ੍ਰਾਪਤ ਅਤੇ ਪਿਛਲੇ ਚੈਂਪੀਅਨ ਵੇਈ ਨੇ 21-10, 21-5 ਤੋਂ ਜਿੱਤ ਦਰਜ ਕੀਤੀ। ਹੁਣ ਉਨ੍ਹਾਂ ਦਾ ਸਾਹਮਣਾ ਸਥਾਨਕ ਖਿਡਾਰੀ ਕੇਨਿਚੀ ਤਾਗੋ ਨਾਲ ਹੋਵੇਗਾ। ਤਾਗੋ ਨੇ ਚੀਨ ਦੇ ਗਾਓ ਹੁਆਨ ਨੂੰ 21-12, 21-12 ਨਾਲ ਹਰਾਇਆ।

Facebook Comment
Project by : XtremeStudioz