Close
Menu

ਲੋਗੋ ਨਿਯਮਾਂ ਦੀ ਉਲੰਘਣਾ ਲਈ ਵਿਜੇ ‘ਤੇ ਜੁਰਮਾਨਾ

-- 17 June,2015

ਫਾਤਉੱਲਾ- ਬੰਗਲਾਦੇਸ਼ ਵਿਰੁੱਧ ਫਾਤਉੱਲਾ ਵਿਚ ਹੋਏ ਇਕੋ-ਇਕ ਟੈਸਟ ਮੁਕਾਬਲੇ ‘ਚ 150 ਦੌੜਾਂ ਦੀ ਸ਼ਾਨਦਾਰ ਪਾਰੀ ਖੇਡਣ ਵਾਲੇ ਭਾਰਤੀ ਓਪਨਰ ਮੁਰਲੀ ਵਿਜੇ ‘ਤੇ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਲੋਗੋ ਨਿਯਮਾਂ ਦੀ ਉਲੰਘਣਾ ਕਰਨ ‘ਤੇ ਮੈਚ ਫੀਸ ਦਾ 25 ਫੀਸਦੀ ਜੁਰਮਾਨਾ ਲਗਾਇਆ ਹੈ।

Facebook Comment
Project by : XtremeStudioz