Close
Menu

ਲੱਗਦੈ ਕਿ ਮੈਂ ‘ਰਈਸ’ ਦਾ ਪ੍ਰਚਾਰ ਨਹੀਂ ਕਰ ਸਕਦੀ : ਮਾਹਿਰਾ ਖਾਨ

-- 19 January,2017

ਕਰਾਚੀ— ਪਾਕਿਸਤਾਨੀ ਅਦਾਕਾਰਾ ਮਾਹਿਰਾ ਖਾਨ ਨੇ ਕਿਹਾ ਹੈ ਕਿ ਉਸ ਨੂੰ ਲੱਗ ਰਿਹਾ ਹੈ ਕਿ ਉਹ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਿਆਸੀ ਤਣਾਅ ਦੇ ਖਰਾਬ ਮਾਹੌਲ ਕਾਰਨ ਭਾਰਤ ‘ਚ ਆਪਣੀ ਫਿਲਮ ‘ਰਈਸ’ ਦਾ ਪ੍ਰਚਾਰ ਨਹੀਂ ਸਕਦੀ ਹੈ। ਸੁਪਰਸਟਾਰ ਸ਼ਾਹਰੁਖ ਖਾਨ ਸਟਾਰਰ ਅਤੇ ਰਾਹੁਲ ਢੋਲਕੀਆ ਵਲੋਂ ਨਿਰਦੇਸ਼ਿਤ ਇਸ ਫਿਲਮ ‘ਚ 32 ਸਾਲਾ ਮਾਹਿਰਾ ਮੁੱਖ ਕਿਰਦਾਰ ਨਿਭਾ ਰਹੀ ਹੈ। ਅਦਾਕਾਰਾ ਨੇ ਕਿਹਾ ਕਿ ਉਸ ਨੇ ਇਸ ਫਿਲਮ ‘ਚ ਬਹੁਤ ਮਿਹਨਤ ਕੀਤੀ ਹੈ ਅਤੇ ਲੱਗਦਾ ਹੈ ਕਿ ਉਹ ਇਸ ਦੇ ਨਤੀਜੇ ਨਹੀਂ ਦੇਖ ਸਕਦੀ।

Facebook Comment
Project by : XtremeStudioz