Close
Menu

ਵਾਈਟ ਹਾਊਸ ਨੇ ਗਰਭਪਾਤ ਰੋਕੂ ਬਜਟ ‘ਤੇ ਵੀਟੋ ਦੀ ਦਿੱਤੀ ਚਿਤਾਵਨੀ

-- 03 August,2015

ਵਾਸ਼ਿੰਗਟਨ— ਵਾਈਟ ਹਾਊਸ ਨੇ ਗਰਭਪਾਤ ਦੀ ਵਿਵਸਥਾ ਕਰਨ ਵਾਲੇ ਪਲੈਂਡ ਪੇਰਨਟਹੁਡ ਨੂੰ ਧਨ ਰੋਕਣ ਦੀ ਕਿਸੇ ਰਿਪਬਲਿਕਨ ਬਜਟ ਦੀ ਯੋਜਨਾ ਨੂੰ ਵੀਟੋ ਕਰਨ ਦੀ ਚਿਤਾਵਨੀ ਦਿੱਤੀ ਹੈ। ਜਿਸ ਨਾਲ ਚੋਣਾਂ ਦੇ ਮਾਹੌਲ ‘ਚ ਦੋਵਾਂ ਪਾਰਟੀਆਂ ‘ਚ ਤਣਾਅ ਵਧ ਗਿਆ ਹੈ। ਵਾਈਟ ਹਾਊਸ ਦੇ ਬੁਲਾਰੇ ਜੋਸ਼ ਅਰਨੈਸਟ ਨੇ ਸ਼ਨੀਵਾਰ ਕਿਹਾ ਕਿ ਜਿਸ ਤਰ੍ਹਾਂ ਦੇ ਅਜੇ ਹਾਲਾਤ ਹਨ ਅਜਿਹੇ ‘ਚ ਔਰਤਾਂ ਦੇ ਸਿਹਤ ਸੰਗਠਨ ਦਾ ਵਿੱਤੀ ਪੋਸ਼ਣ ਰੋਕਣ ਵਾਲੀ ਵਿਚਾਰਧਾਰਾ ਤੋਂ ਪ੍ਰੇਰਿਤ ਕਿਸੇ ਸਰਕਾਰੀ ਯੋਜਨਾ ਨੂੰ ਰਾਸ਼ਟਰਪਤੀ ਦੇ ਵੀਟੋ ਦਾ ਸਾਹਮਣਾ ਕਰਨਾ ਪਵੇਗਾ।

Facebook Comment
Project by : XtremeStudioz