Close
Menu

ਵਿਸ਼ਵ ਟੈਸਟ ਚੈਂਪੀਅਨਸ਼ਿਪ 2017 ਵਿਚ

-- 14 October,2013

ਆਬੂਧਾਬੀ- ਵਿਸ਼ਵ ਕ੍ਰਿਕਟ ਦੀ ਸੰਚਾਲਨ ਸੰਸਥਾ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ 2017 ਵਿਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਆਈ. ਸੀ. ਸੀ. ਨੇ ਕਿਹਾ ਕਿ ਪਹਿਲੀ ਚੈਂਪੀਅਨਸ਼ਿਪ ਇੰਗਲੈਂਡ ਵਿਚ ਹੋਵੇਗੀ ਅਤੇ ਆਈ. ਸੀ. ਸੀ. ਰੈਂਕਿੰਗ ਵਿਚ ਚੌਥੇ ਸਥਾਨ ਤਕ ਦੀਆਂ ਟੀਮਾਂ ਇਸ ਵਿਚ ਹਿੱਸਾ ਲੈਣਗੀਆਂ ਅਤੇ ਕੁੱਲ ਇਨਾਮੀ 1 ਕਰੋੜ ਡਾਲਰ ਹੋਵੇਗੀ। ਆਈ. ਸੀ. ਸੀ. ਦੇ ਮੁਖ ਕਾਰਜਕਾਰੀ ਡੇਵਿਡ ਰਿਚਰਡਸਨ ਨੇ ਕਿਹਾ ਕਿ ਇਸੇ ਚੈਂਪੀਅਨਸ਼ਿਪ ਦਾ ਉਦੇਸ਼ ਟੈਸਟ ਦੀ ਸਰਵਉੱਚਤਾ ਅਤੇ ਭਵਿੱਖ ਵਿਚ ਖੇਡ ਦੇ ਸਵਰੂਪ ਨੂੰ  ਬਣਾਈ ਰੱਖਣਾ ਹੈ। ਇਹ ਚੈਂਪੀਅਨਸ਼ਿਪ 2013 ਵਿਚ ਹੋਣ ਵਾਲੀ ਸੀ  ਪਰ ਪ੍ਰਸਾਰਕਾਂ ਦੀ ਵਜ੍ਹਾ ਨਾਲ ਇਸ ਵਿਚ  ਦੇਰੀ ਕਰਨੀ ਪਈ।

Facebook Comment
Project by : XtremeStudioz