Close
Menu

ਵੈਨਕੂਵਰ ਪੁਲੀਸ ਵਿਭਾਗ ਵੱਲੋਂ ਭਾਰਤੀ ਨੌਜਵਾਨਾਂ ਨੂੰ ਭਰਤੀ ਹੋਣ ਦਾ ਸੱਦਾ

-- 02 March,2015

ਵੈਨਕੂਵਰ, ਵੈਨਕੂਵਰ ਪੁਲੀਸ ਮੁਖੀ ਯਿਮ ਚੂਅ ਵੱਲੋਂ ਭਾਰਤੀ ਮੂਲ ਦੇ ਨੌਜਵਾਨਾਂ ਨੂੰ ਸੱਦਾ ਦਿਤਾ ਗਿਆ ਹੈ ਕਿ ਉਹ ਆਪਣਾ ਭਵਿੱਖ ਬਣਾਉਣ ਲਈ ਪੁਲੀਸ ਵਿੱਚ ਭਰਤੀ ਹੋਣ। ਉਨ੍ਹਾਂ ਕਿਹਾ ਹੈ ਕਿ ਦੱਖਣ ਏਸ਼ਿਆਈ ਮੂਲ ਦੇ ਨੌਜਵਾਨ ਪੁਲੀਸ ‘ਚ ਆਪਣਾ ਕੰਮ ਬਹੁਤ ਚੰਗਾ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਨੂੰ ਦੇਖਦਿਆਂ ਉਨ੍ਹਾਂ ਨੂੰ ਪੁਲੀਸ ’ਚ ਭਰਤੀ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਇਸ ਨਾਲ ਹੁਣ ਏਸ਼ੀਆਈ ਮੂਲ ਦੇ ਨੌਜਵਾਨਾਂ ਲਈ ਰਾਹ ਖੁੱਲ੍ਹ ਗਿਆ ਹੈ।

Facebook Comment
Project by : XtremeStudioz