Close
Menu

ਵੱਖਰਾ ਗੀਤ ਹੈ ‘ਓ ਹੀਰੀਏ’ : ਆਯੁਸ਼ਮਾਨ

-- 16 September,2013

kk4

ਮੁੰਬਈ- ਆਪਣਾ ਗੀਤ ‘ਓ ਹੀਰੀਏ’ ਜਾਰੀ ਕਰ ਚੁੱਕੇ ਅਭਿਨੇਤਾ-ਗਾਇਕ ਆਯੁਸ਼ਮਾਨ ਖੁਰਾਨਾ ਕਹਿੰਦੇ ਹਨ ਕਿ ਇਹ ਉਨ੍ਹਾਂ ਦੇ ਗਾਣੇ ‘ਪਾਣੀ ਦਾ ਰੰਗ’ ਅਤੇ ‘ਸਾਡੀ ਗਲੀ’ ਤੋਂ ਇਕਦਮ ਵੱਖਰਾ ਹੈ।
ਇਥੇ ਆਪਣੇ ਗੀਤ ਨੂੰ ਜਾਰੀ ਕਰਨ ਦੌਰਾਨ ਆਯੁਸ਼ਮਾਨ ਨੇ ਕਿਹਾ ਕਿ ਇਹ ਬਹੁਤ ਖਾਸ ਗਾਣਾ ਹੈ। ‘ਪਾਣੀ ਦਾ ਰੰਗ’ ਅਤੇ ‘ਸਾਡੀ ਗਲੀ’ ਵਿਚ ਭਾਵਨਾਵਾਂ ਬਹੁਤ ਜ਼ਿਆਦਾ ਸਨ। ਇਹ (ਓ ਹੀਰੀਏ) ਇਕ ਬੇਹੱਦ ਖੁਸ਼ਨੁਮਾ ਅਤੇ ਪਿਆਰ ਭਰਿਆ ਗਾਣਾ ਹੈ। ਇਸ ਗਾਣੇ ਦੀ ਟੈਗਲਾਈਨ ਹੈ ‘ਹਾਉਏਵਰ ਮੇਸੀ ਇਟ ਇਜ…ਆਲਵੇਜ ਬੀ ਇਨ ਲਵ।’

Facebook Comment
Project by : XtremeStudioz