Close
Menu

ਸ਼ਤਰੰਜ: ਨਾਕਾਮੂਰਾ ਤੋਂ ਹਾਰ ਕੇ ਆਨੰਦ ਦੂਜੇ ਸਥਾਨ ’ਤੇ ਰਿਹਾ

-- 21 February,2015

ਜ਼ਿਊਰਿਖ, ਪੰਜ ਵਾਰ ਦਾ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਅਮਰੀਕਾ ਦੇ ਹਿਕਾਰੂ ਨਾਕਾਮੂਰਾ ਤੋਂ ਹਾਰ ਕੇ ਜ਼ਿਊਰਿਖ ਸ਼ਤਰੰਜ ਕਲਾਸਿਕ ਵਿੱਚ ਦੂਜੇ ਸਥਾਨ ’ਤੇ ਰਿਹਾ ਹੈ। ਰੇਪਿਡ ਵਰਗ ਦੇ ਆਖਰੀ ਗੇੜ ਵਿੱਚ ਨਿਯਮਾਂ ਵਿੱਚ ਅਚਾਨਕ ਬਦਲਾਅ ਕਾਰਨ ਆਖਰੀ ਮੁਕਾਬਲਾ ਤੇਜ਼ ਖੇਡਿਆ ਗਿਆ। ਕਲਾਸੀਕਲ ਗੇਮ ’ਚ ਨਾਕਾਮੂਰਾ ਨੂੰ ਹਰਾ ਚੁੱਕਾ ਆਨੰਦ ਦਾ ਟਾਈਬਰੇਕ ਸਕੋਰ ਵੀ ਬਿਹਤਰ ਸੀ ਅਤੇ ਉਸ ਨੂੰ ਜੇਤੂ ਕਰਾਰ ਦਿੱਤਾ ਜਾ ਸਕਦਾ ਸੀ ਪਰ ਅਚਾਨਕ ਅਖੀਰ ਵਿੱਚ ਬਾਜ਼ੀ ਟਾਈ ਰਹਿਣ ’ਤੇ ਇਕ ਹੋਰ ਮੁਕਾਬਲਾ ਜੋੜ ਦਿੱਤਾ ਗਿਆ। ਆਨੰਦ ਇਸ ਮੁਕਾਬਲੇ ਲਈ ਮਾਨਸਿਕ ਰੂਪ ’ਚ ਤਿਆਰ ਨਹੀਂ ਸੀ ਅਤੇ ਸਫੈਦ ਮੋਹਰਿਆਂ ਨਾਲ ਖੇਡਦਿਆਂ ਉਹ ਲੈਅ ਹਾਸਲ ਕਰਨ ਲਈ ਜੂਝਦਾ ਰਿਹਾ। ਆਨੰਦ ਨੇ ਦਿਨ ਦੀ ਸ਼ੁਰੂਆਤ ਇਕ ਅੰ

Facebook Comment
Project by : XtremeStudioz