Close
Menu

ਸ਼ਸ਼ੀ ਕਪੂਰ ਨੂੰ ਅੱਜ ਮਿਲੇਗਾ ਦਾਦਾ ਸਾਹਿਬ ਫਾਲਕੇ ਪੁਰਸਕਾਰ

-- 10 May,2015

ਨਵੀਂ ਦਿੱਲੀ – ਪ੍ਰਸਿੱਧ ਅਭਿਨੇਤਾ ਸ਼ਸ਼ੀ ਕਪੂਰ ਨੂੰ ਕਲ ਮੁੰਬਈ ਦੇ ਮਸ਼ਹੂਰ ਪ੍ਰਿਥਵੀ ਥਿਏਟਰ ‘ਚ ਵੱਕਾਰੀ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ  ਜਾਵੇਗਾ। 62ਵੇਂ ਰਾਸ਼ਟਰੀ ਫਿਲਮ ਪੁਰਸਕਾਰ 3 ਮਈ ਨੂੰ ਦਿੱਤੇ ਗਏ ਸਨ ਪਰ ਬੀਮਾਰ ਹੋਣ ਕਾਰਨ ਸ਼ਸ਼ੀ ਕਪੂਰ ਇਸ ਨੂੰ ਹਾਸਲ ਕਰਨ ਲਈ ਦਿੱਲੀ ਨਹੀਂ ਆ ਸਕੇ ਸਨ। ਇਸ ਦੌਰਾਨ ਉਨ੍ਹਾਂ ਦੇ ਫਿਲਮੀ ਕੈਰੀਅਰ ‘ਤੇ ਇਕ ਲਘੂ ਫਿਲਮ ਦਿਖਾਈ ਗਈ ਸੀ।  ਸੂਤਰਾਂ ਅਨੁਸਾਰ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਰੁਣ ਜੇਤਲੀ ਕਲ ਸ਼ਸ਼ੀ ਕਪੂਰ ਨੂੰ ਇਹ ਸਨਮਾਨ ਦੇਣਗੇ।

Facebook Comment
Project by : XtremeStudioz