Close
Menu

ਸ਼ਾਹਿਦ ਨਾਲ ਛੋਟੇ ਪਰਦੇ ‘ਤੇ ਡੈਬਿਊ ਕਰੇਗੀ ਮੀਰਾ ਰਾਜਪੂਤ

-- 21 November,2016

ਮੁੰਬਈ— ਬਾਲੀਵੁੱਡ ਅਭਿਨੇਤਾ ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਛੋਟੇ ਪਰਦੇ ‘ਤੇ ਡੈਬਿਊ ਕਰਨ ਜਾ ਰਹੀ ਹੈ। ਸ਼ਾਹਿਦ ਅਤੇ ਮੀਰਾ ਬਾਲੀਵੁੱਡ ਦੀ ਕਿਊਟ ਜੋੜੀਆਂ ‘ਚੋਂ ਇਕ ਹੈ। ਦੋਵਾਂ ਨੂੰ ਅੱਜ ਤਕ ਸਿਰਫ ਪਾਰਟੀਆਂ ‘ਚ ਇਕੱਠੇ ਦੇਖਿਆ ਹੈ ਪਰ ਹੁਣ ਜਲਦੀ ਹੀ ਮੀਰਾ ਪਤੀ ਸ਼ਾਹਿਦ ਨਾਲ ਛੋਟੇ ਪਰਦੇ ‘ਤੇ ਨਜ਼ਰ ਆਉਣ ਵਾਲੀ ਹੈ। ਮੀਰਾ ਜਲਦੀ ਹੀ ਟੀ. ਵੀ. ਦੇ ਪਾਪੂਲਰ ਸ਼ੋਅ ‘ਕੌਫੀ ਵਿਦ ਕਰਨ’ ਨਾਲ ਆਪਣਾ ਡੈਬਿਊ ਕਰਨ ਵਾਲੀ ਹੈ। ਇਹ ਐਪੀਸੋਡ ਦਸੰਬਰ ਦੇ ਮੱਧ ‘ਚ ਪ੍ਰਸਾਰਿਤ ਹੋਵੇਗਾ।

Facebook Comment
Project by : XtremeStudioz