Close
Menu

ਸ਼ੇਤਰੀ ਬਣਿਆ ਪਲੇਅਰ ਆਫ ਦਿ ਯੀਅਰ

-- 28 December,2014

ਮੁੰਬਈ – ਅਖਿਲ ਭਾਰਤੀ ਫੁੱਟਬਾਲ ਸੰਘ (ਏ. ਆਈ. ਐੱਫ. ਐੱਫ.) ਨੇ ਭਾਰਤੀ ਫੁੱਟਬਾਲ ਕਪਤਾਨ ਸੁਨੀਲ ਸ਼ੇਤਰੀ ਨੂੰ ਸਾਲ 2014 ਦਾ ਪਲੇਅਰ ਆਫ ਦਿ ਯੀਅਰ ਐਲਾਨਿਆ ਹੈ। ਸ਼ੇਤਰੀ ਨੂੰ ਲਗਾਤਾਰ ਦੂਸਰੇ ਸਾਲ ਇਸ ਪੁਰਸਕਾਰ ਲਈ ਚੁਣਿਆ ਗਿਆ ਹੈ। ਉਸਨੂੰ 2013 ‘ਚ ਵੀ ਇਹ ਪੁਰਸਕਾਰ ਮਿਲਿਆ ਸੀ। ਉਸਨੂੰ ਇਸ ਪੁਰਸਕਾਰ ‘ਚ ਟਰਾਫੀ ਅਤੇ ਦੋ ਲੱਖ ਰੁਪਏ ਪ੍ਰਦਾਨ ਕੀਤੇ ਜਾਣਗੇ। ਸ਼ੇਤਰੀ ਇਸ ਤੋਂ ਪਹਿਲਾਂ 2007, 2011 ਅਤੇ 2013 ‘ਚ ਇਸ ਪੁਰਸਕਾਰ ਨਾਲ ਸਨਮਾਨਿਤ ਹੋ ਚੁੱਕਾ ਹੈ।

Facebook Comment
Project by : XtremeStudioz