Close
Menu

ਸਨੂਕਰ ਖਿਡਾਰੀ ‘ਤੇ ਫਿਕਸਿੰਗ ਲਈ ਲੱਗੀ 12 ਸਾਲ ਦੀ ਪਾਬੰਦੀ

-- 26 September,2013

ਲੰਡਨ ,26 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਵਿਸ਼ਵ ਦੇ ਪੰਜਵੇਂ ਨੰਬਰ ਦੇ ਸਾਬਕਾ ਸਨੂਕਰ ਖਿਡਾਰੀ ਬ੍ਰਿਟੇਨ ਦੇ ਸਟੀਫਨ ਲੀ ‘ਤੇ ਮੈਚ ਫਿਕਸਿੰਗ ਲਈ 12 ਸਾਲ ਦੀ ਪਾਬੰਦੀ ਤੇ 63900 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ।  ਵਿਸ਼ਵ ਪ੍ਰੋਫੈਸ਼ਨਲ ਬਿਲੀਅਰਡਸ ਤੇ ਸਨੂਕਰ ਸੰਘ  ਨੇ  ਇਕ ਬਿਆਨ ਵਿਚ ਕਿਹਾ ਕਿ ਸਟੀਫਨ ਲੀ ਨੂੰ ਮੈਚ ਦਾ ਨਤੀਜਾ ਪ੍ਰਭਾਵਿਤ ਕਰਨ ਲਈ ਫਿਕਸਿੰਗ ਦਾ ਦੋਸ਼ੀ ਪਾਇਆ ਗਿਆ ਹੈ ਤੇ ਉਸ ‘ਤੇ 12 ਸਾਲ ਦੀ ਪਾਬੰਦੀ ਲਗਾਈ ਜਾਂਦੀ ਹੈ।

Facebook Comment
Project by : XtremeStudioz