Close
Menu

ਸਭ ਤੋਂ ਤੇਜ਼ 100 ਵਿਕਟਾਂ ਲੈਣ ਵਾਲਾ ਦੱ. ਅਫਰੀਕੀ ਗੇਂਦਬਾਜ਼ ਬਣਿਆ ਫਿਲੇਂਡਰ

-- 21 December,2013

2013_12image_07_57_441080000vernon_philander-llਜੋਹਾਨਸਬਰਗ,21 ਦਸੰਬਰ (ਦੇਸ ਪ੍ਰਦੇਸ ਟਾਈਮਜ਼)-ਵੇਨਾਰਨ ਫਿਲੇਂਡਰ ਸਭ ਤੋਂ ਤੇਜ਼ 100 ਵਿਕਟਾਂ ਲੈਣ ਵਾਲਾ ਦੱਖਣੀ ਅਫਰੀਕੀ ਗੇਂਦਬਾਜ਼ ਬਣ ਗਿਆ ਹੈ। ਉਸ ਨੇ ਡੇਲ ਸਟੇਨ ਨੂੰ ਪਿੱਛੇ ਛੱਡਿਆ ਹੈ।ਫਿਲੇਂਡਰ ਨੇ ਇਥੇ ਚੱਲ ਰਹੇ ਪਹਿਲੇ ਕ੍ਰਿਕਟ ਟੈਸਟ ਦੇ ਤੀਜੇ ਦਿਨ ਭਾਰਤ ਦੀ ਦੂਜੀ ਪਾਰੀ ‘ਚ ਓਪਨਰ ਸ਼ਿਖਰ ਧਵਨ ਦੀ ਵਿਕਟ ਲੈਣ ਦੇ ਨਾਲ ਹੀ ਇਹ ਉਪਲੱਬਧੀ ਆਪਣੇ ਨਾਂ ਕੀਤੀ।

Facebook Comment
Project by : XtremeStudioz