Close
Menu

ਸਲਮਾਨ ਖਾਨ ਦੇ ਨਾਲ ਕੰਮ ਕਰਨਾ ਚਾਹੁੰਦੀ ਹੈ ਦੀਪਿਕਾ

-- 17 September,2013

images (3)

ਮੁੰਬਈ – ਫਿਲਮ ਅਭਿਨੇਤਰੀ ਦੀਪਿਕਾ ਪਾਦੁਕੋਣ ਅਭਿਨੇਤਾ ਸਲਮਾਨ ਖਾਨ ਦੇ ਨਾਲ ਕੰਮ ਕਰਨਾ ਚਾਹੁੰਦੀ ਹੈ ਹਾਲਾਂਕਿ ਉਹ ਸਕਰੀਨ ‘ਤੇ ਨਾਲ ਆਉਣ ਲਈ ਕਿਸੇ ਖਾਸ ਪਟਕਥਾ ਦੀ ਉਡੀਕ ਕਰ ਰਹੀ ਹੈ। ਫਰਾਹ ਖਾਨ ਦੀ ਓਮ ਸ਼ਾਂਤੀ ਓਮ ਫਿਲਮ ‘ਚ ਕੰਮ ਕਰਨ ਤੋਂ ਪਹਿਲਾ ਦੀਪਿਕਾ ਨੂੰ ਅਭਿਨੈ ਕਰੀਅਰ ਦੀ ਸ਼ੁਰੂਆਤ ਕਰਨ ਲਈ ਸਲਮਾਨ ਨੇ ਪ੍ਰਸਤਾਵ ਦਿੱਤਾ ਸੀ। ਹਾਲਾਂਕਿ ਉਨ੍ਹਾਂ ਨੇ ਇਸਨੂੰ ਸਵੀਕਾਰ ਨਹੀਂ ਕੀਤਾ ਕਿਉਂਕਿ ਉਸ ਸਮੇਂ ਉਹ ਕੈਮਰੇ ਦਾ ਸਾਹਮਣੇ ਆਉਣ ਲਈ ਤਿਆਰ ਨਹੀਂ ਸੀ। ਦੀਪਿਕਾ ਨੇ ਦੱਸਿਆ ਕਿ ਉਨ੍ਹਾਂ ਨੇ ਸਲਮਾਨ ਨੇ ਮੈਨੂੰ ਪਹਿਲੀ ਫਿਲਮ ‘ਚ ਕੰਮ ਕਰਨ ਦਾ ਪ੍ਰਸਤਾਵ ਦਿੱਤਾ ਸੀ ਅਤੇ ਉਸ ਸਮੇਂ ਕੈਮਰੇ ਦੇ ਸਾਹਮਣੇ ਆਉਣ ਲਈ ਤਿਆਰ ਨਹੀਂ ਸੀ। ਮੈਂ ਹਮੇਸ਼ਾ ਉਨ੍ਹਾਂ ਦੀ ਸ਼ੁੱਕਰਗੁਜ਼ਾਰ ਰਹਾਂਗੀ। ਉਨ੍ਹਾਂ ਨੇ ਮੈਨੂੰ ਫਿਲਮ ‘ਚ ਕੰਮ ਕਰਨ ਦਾ ਪ੍ਰਸਤਾਵ ਦਿੱਤਾ ਇਹ ਵੱਡੀ ਗੱਲ ਹੈ। ਪਰਦੇ ‘ਤੇ ਇਕ ਸਾਥ ਦਿੱਸਣ ਲਈ ਅਸੀਂ ਕਾਫੀ ਉਡੀਕ ਕੀਤੀ ਹੈ, ਅਜਿਹੇ ਵਿਚ ਮੈਂ ਸੋਚਦੀ ਹਾਂ ਕਿ ਅਸੀਂ ਲੋਕਾਂ ਨੂੰ ਕੁਝ ਖਾਸ ਲਈ ਉਡੀਕ ਕਰਨਾ ਚਾਹੁੰਦਾ।

Facebook Comment
Project by : XtremeStudioz