Close
Menu

ਸਹਿਵਾਗ ਦੇ ਬੱਲੇਬਾਜ਼ੀ ਕ੍ਰਮ ਦਾ ਖੁਲਾਸਾ ਨਹੀਂ ਕਰਾਂਗਾ : ਪੁਜਾਰਾ

-- 02 October,2013

cheteshwar-arvind-pujaraਸ਼ਿਮੋਗਾ ,2 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਭਾਰਤ-ਏ ਦੇ ਕਪਤਾਨ ਚੇਤੇਸ਼ਵਰ ਪੁਜਾਰਾ ਨੇ ਕੱਲ ਤੋਂ ਵੈਸਟਇੰਡੀਜ਼²-ਏ ਵਿਰੁੱਧ ਸ਼ੁਰੂ ਹੋਣ ਵਾਲੇ ਦੂਸਰੇ ਅਣ-ਅਧਿਕਾਰਤ ਟੈਸਟ ਵਿਚ ਅਨੁਭਵੀ ਵਰਿੰਦਰ ਸਹਿਵਾਗ ਦੇ ਬੱਲੇਬਾਜ਼ੀ ਕ੍ਰਮ ਦਾ ਖੁਲਾਸਾ ਕਰਨ ਤੋਂ ਇਨਕਾਰ ਕਰ ਦਿੱਤਾ। ਉਸ ਨੇ ਇਹ ਨਹੀਂ ਦੱਸਿਆ ਕਿ ਉਹ ਪਾਰੀ ਦਾ ਆਗਾਜ਼ ਕਰੇਗਾ ਜਾਂ ਫਿਰ ਮੱਧਕ੍ਰਮ ਵਿਚ ਬੱਲੇਬਾਜ਼ੀ ਲਈ ਉਤਰਨਗੇ।

Facebook Comment
Project by : XtremeStudioz