Close
Menu

ਸਾਨੀਆ ਟਾਪ-10 ਦੇ ਨੇੜੇ, ਸੋਮਦੇਵ 97ਵੇਂ ਸਥਾਨ ‘ਤੇ

-- 01 October,2013

soniaਨਵੀਂ ਦਿੱਲੀ ,1 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)-  ਭਾਰਤੀ ਮਹਿਲਾ ਟੈਨਿਸ ਸਟਾਰ ਸਾਨੀਆ ਮਿਰਜ਼ਾ ਪੈਨ ਪੈਸੇਫਿਕ ਟੂਰਨਾਮੈਂਟ ਵਿਚ ਡਬਲਜ਼ ਖਿਤਾਬ ਜਿੱਤਣ ਦੀ ਬਦੌਲਤ ਤਿੰਨ ਸਥਾਨਾਂ ਦੀ ਛਲਾਂਗ ਲਗਾ ਕੇ ਸੋਮਵਾਰ ਨੂੰ ਤਾਜ਼ਾ ਡਬਲਜ਼ ਰੈਂਕਿੰਗ ਵਿਚ 12ਵੇਂ ਨੰਬਰ ‘ਤੇ ਪਹੁੰਚ ਗਈ ਹੈ। ਇਸ ਵਿਚਾਲੇ ਭਾਰਤ ਦਾ ਨੰਬਰ ਇਕ ਸਿੰਗਲਜ਼ ਖਿਡਾਰੀ ਸੋਮਦੇਵ ਦੇਵਵਰਮਨ ਇਕ ਸਥਾਨ ਦੇ ਸੁਧਾਰ ਨਾਲ 97ਵੇਂ ਸਥਾਨ ‘ਤੇ ਕਾਬਜ਼ ਹੋ ਗਿਆ ਹੈ।
ਸੋਮਦੇਵ ਨੇ ਚਾਇਨਾ ਓਪਨ ਲਈ ਕੀਤਾ ਕੁਆਲੀਫਾਈ¸ਭਾਰਤ ਦੇ ਸੋਮਦੇਵ ਦੇਵਵਰਮਨ ਨੇ ਆਪਣੇ ਤੋਂ ਉੱਚ ਦਰਜਾ ਇਟਲੀ ਦੇ ਪਾਓਲੋ ਲੋਰੇਂਜੀ ਨੂੰ ਹਰਾ ਕੇ ਏ. ਟੀ. ਪੀ. ਚਾਇਨਾ ਓਪਨ ਸਿੰਗਲਜ਼ ਟੈਨਿਸ ਟੂਰਨਾਮੈਂਟ ਲਈ ਕੁਆਲੀਫਾਈ ਕਰ ਲਿਆ ਹੈ।

Facebook Comment
Project by : XtremeStudioz