Close
Menu

ਸਿਓਲ ‘ਚ ਮਰੇ 300 ਲੋਕਾਂ ਨੂੰ ਕਿਸ਼ਤੀ ਬਣਾ ਕੇ ਦਿੱਤੀ ਸ਼ਰਧਾਂਜਲੀ

-- 23 April,2015

ਦੱਖਣ ਕੋਰੀਆ ਦੀ ਰਾਜਧਾਨੀ ਸਿਓਲ ਦੇ ਗਵਾਂਗਵਾਮੁਨ ਸਕਵੇਅਰ ‘ਚ ਪਿਛਲੇ ਸਾਲ ਸਮੁੰਦਰ ‘ਚ ਡੁੱਬੀ ਸਿਓਲ ਕਿਸ਼ਤੀ ‘ਚ ਮਾਰੇ ਗਏ ਲੋਕਾਂ ਦੀ ਯਾਦ ‘ਚ ਕਾਗਜ਼ ਦੀ ਕਿਸ਼ਤੀ ਦੀ ਬਣਾਈ ਗਈ ਹੈ। ਇਸ ‘ਚ ਪੀਲੇ ਰੰਗ ਦੇ ਕਾਗਜ਼ ‘ਤੇ ਸੰਦੇਸ਼ ਲਿਖ ਕੇ ਲੋਕਾਂ ਨੇ ਹਾਦਸੇ ‘ਚ ਮਾਰੇ ਗਏ ਲੋਕਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਥਨਾ ਕੀਤੀ ਗਈ ਹੈ। ਸਰਕਾਰੀ ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਸਮੁੰਦਰ ‘ਚ 145 ਫੁੱਟ ਅੰਦਰ ਡੁੱਬੀ ਕਿਸ਼ਤੀ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਨਗੇ। ਤੁਹਾਨੂੰ ਦੱਸ ਦਈਏ ਪਿਛਲੇ ਸਾਲ ਨਵੰਬਰ ਤੱਕ ਹਾਦਸੇ ‘ਚ ਮਾਰੇ ਗਏ 295 ਲਾਸ਼ਾਂ ਕੱਢੀਆਂ ਗਈਆਂ ਸਨ।

Facebook Comment
Project by : XtremeStudioz