Close
Menu

ਸਿਮੋਨਾ ਹਾਲੇਪ ਕ੍ਰੇਮਲਿਨ ਕੱਪ ਤੋਂ ਹੋਈ ਬਾਹਰ

-- 16 October,2018

ਮਾਸਕੋ— ਰੋਮਾਨੀਆ ਦੀ ਵਿਸ਼ਵ ‘ਚ ਨੰਬਰ ਇਕ ਸਿਮੋਨਾ ਹਾਲੇਪ ਦੇ ਪਿੱਠ ਦਰਦ ਕਾਰਨ ਕ੍ਰੇਮਲਿਨ ਕੱਪ ਟੈਨਿਸ ਟੂਰਨਾਮੈਂਟ ਤੋਂ ਹੱਟਣ ਦਾ ਫੈਸਲਾ ਕੀਤਾ। ਹਾਲੇਪ ਨੇ ਕਿਹਾ ਮੈਂ ਆਪਣੇ ਵਲੋਂ ਬਹੁਤ ਕੋਸ਼ਿਸ਼ ਕੀਤੀ ਕਿ ਮੈਂ ਪੂਰੀ ਤਰ੍ਹਾਂ ਨਾਲ ਤਿਆਰ ਰਿਹਾ ਕਿਉਂਕਿ ਮੈਂ ਇੱਥੇ ਖੇਡਣਾ ਚਾਹੁੰਦੀ ਸੀ ਪਰ ਮੇਰੀ ਪਿੱਠ ‘ਚ ਹੁਣ ਵੀ ਦਰਦ ਹੋ ਰਿਹਾ ਹੈ ਤੇ ਮੈਂ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ ਹਾਂ। ਹਾਲੇਪ ਸਿੰਘਾਪੁਰ ‘ਚ ਸਾਲ ਦੇ ਆਖਰ ‘ਚ ਹੋਣ ਵਾਲੇ ਡਬਲਯੂ. ਟੀ. ਏ. ਟੂਰਨਾਮੈਂਟ ਦੇ ਲਈ ਪਹਿਲਾਂ ਹੀ ਕੁਆਲੀਫਾਈ ਕਰ ਚੁੱਕੀ ਹੈ।

Facebook Comment
Project by : XtremeStudioz