Close
Menu

ਸਿੱਖ ਕਤਲੇਆਮ: ਦਿੱਲੀ ਸਰਕਾਰ ਨੇ ਕੇਂਦਰ ਤੋਂ 120 ਕਰੋੜ ਮੰਗੇ

-- 30 December,2014

ਨਵੀਂ ਦਿੱਲੀ, ਦਿੱਲੀ ਸਰਕਾਰ ਨੇ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਮੁਆਵਜ਼ਾ ਦੇਣ ਲਈ ਕੇਂਦਰ ਸਰਕਾਰ ਕੋਲੋਂ 120 ਕਰੋੜ ਰੁਪਏ ਦੀ ਮੰਗ ਕੀਤੀ ਹੈੇ। ਕੇਂਦਰੀ ਗ੍ਰਹਿ ਮੰਤਰੀ ਨੇ ਸਿੱਖ ਕਤਲੇਆਮ ਪੀੜਤ ਪਰਿਵਾਰਾਂ ਨੂੰ ਪੰਜ ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ।  ਮਾਲ ਵਿਭਾਗ ਦੇ ਸਕੱਤਰ ਐਸ ਐਨ ਸਹਾਏ ਨੇ ਕਿਹਾ ਕਿ ਕਤਲੇਆਮ ਪੀੜਤ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦੇਣ ਲਈ ਇਸ ਰਕਮ ਦਾ ਮੰਗ ਕੀਤੀ ਗਈ ਹੈੇ। ਇਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ 2459 ਵਿਅਕਤੀ ਦੀ ਜਾਂਚ ਮਗਰੋਂ ਛੇਤੀ ਹੀ ਇਹ ਮੁਆਵਜ਼ਾ ਰਾਸ਼ੀ ਉਨ੍ਹਾਂ ਵਿੱਚ ਵੰਡੀ ਜਾਣੀ ਹੈ।

Facebook Comment
Project by : XtremeStudioz