Close
Menu

ਸੀਰੀਆ ਵਿਖੇ ਆਈ. ਐੱਸ. ਦੇ ਗੜ੍ਹ ‘ਚ ਹਵਾਈ ਹਮਲੇ

-- 06 July,2015

ਵਾਸ਼ਿੰਗਟਨ, 6 ਜੁਲਾਈ – ਅਮਰੀਕਾ ਦੀ ਅਗਵਾਈ ਵਾਲੇ ਸਾਂਝੇ ਦਲਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਸਲਾਮਿਕ ਸਟੇਟ ਦੇ ਸੀਰੀਆਈ ਗੜ੍ਹ ਰਾਕਾ ‘ਚ 16 ਹਵਾਈ ਹਮਲੇ ਕੀਤੇ ਜੋ ਕਿ ਕੱਟੜਪੰਥੀਆਂ ਖਿਲਾਫ਼ ਵੱਡੇ ਹਮਲਿਆਂ ‘ਚੋਂ ਇਕ ਹੈ | ਲੈਫ. ਕਰਨਲ ਥੋਮਸ ਗਿਲੇਰਨ ਨੇ ਇਕ ਬਿਆਨ ‘ਚ ਕਿਹਾ ਕਿ ਇਹ ਹਮਲੇ ਸੀਰੀਆ ਤੇ ਇਰਾਕ ‘ਚ ਆਈ. ਐੱਸ. ਅੱਤਵਾਦੀਆਂ ਦੀਆਂ ਗਤੀਵਿਧੀਆਂ ‘ਤੇ ਰੋਕ ਲਗਾਉਣ ਲਈ ਹੈ |

Facebook Comment
Project by : XtremeStudioz