Close
Menu

ਸੁਪਰੀਮ ਕੋਰਟ ਨੇ ਨੀਲਗਿਰੀ ਦੀ ਕੁਲੈਕਟਰ ਦੀ ਬਦਲੀ ਰੋਕੀ

-- 29 November,2018

ਨਵੀਂ ਦਿੱਲੀ, 29 ਨਵੰਬਰ
ਸੁਪਰੀਮ ਕੋਰਟ ਨੇ ਤਾਮਿਨਾਡੂ ਸਰਕਾਰ ਨੂੰ ਨੀਲਗਿਰੀਜ਼ ਦੀ ਕੁਲੈਕਟਰ ਦੀ ਬਦਲੀ ਕਰਨ ਤੋਂ ਰੋਕ ਦਿੱਤਾ ਹੈ। ਮਹਿਲਾ ਕੁਲੈਕਟਰ ਨੇ ਐਲੀਫੈਂਟ ਕੌਰੀਡੋਰ ਉੱਤੇ ਖੁੱਲ੍ਹੇ ਨਾਜਾਇਜ਼ ਰਿਜ਼ੋਰਟਾਂ ਨੂੰ ਬੰਦ ਕਰਵਾਇਆ ਸੀ।

Facebook Comment
Project by : XtremeStudioz