Close
Menu

ਸੋਨੀਆ ਗਾਂਧੀ ਚੈਕਅੱਪ ਲਈ ਅਮਰੀਕਾ ਜਾਣਗੇ

-- 02 September,2013

ਨਵੀਂ ਦਿੱਲੀ, 2 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਮੈਡੀਕਲ ਚੈਕਅੱਪ ਲਈ ਅਮਰੀਕਾ ਜਾਣਗੇ। ਪਾਰਟੀ ਦੇ ਸੀਨੀਅਰ ਆਗੂ ਨੇ ਦੱਸਿਆ ਕਿ ਉਨ੍ਹਾਂ ਦੀ ਡਾਕਟਰੀ ਜਾਂਚ ਹੋਣੀ ਹੈ, ਪਰ ਉਨ੍ਹਾਂ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਉਹ ਭਲਕੇ ਜਾ ਰਹੇ ਹਨ। ਅਗਸਤ 2011 ਵਿਚ ਉਨ੍ਹਾਂ ਦੀ ਅਮਰੀਕਾ ’ਚ ਸਰਜਰੀ ਹੋਈ ਸੀ ਅਤੇ ਉਹ ਹੁਣ ਤੱਕ ਦੋ ਵਾਰ ਮੈਡੀਕਲ ਜਾਂਚ ਕਰਵਾ ਚੁੱਕੇ ਹਨ।

Facebook Comment
Project by : XtremeStudioz