Close
Menu

ਸ੍ਰੀਲੰਕਾ: ਫ਼ੌਜ ਮੁਖੀ ਦੀ ਗ੍ਰਿਫ਼ਤਾਰੀ ਦੇ ਹੁਕਮ

-- 05 November,2018

ਕੋਲੰਬੋ: ਸ੍ਰੀਲੰਕਾ ਦੀ ਅਦਾਲਤ ਨੇ ਮੁਲਕ ਦੇ ਫ਼ੌਜ ਮੁਖੀ ਐਡਮਿਰਲ ਰਵੀ ਵਿਜੇਗੁਣਾਰਤਨੇ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਜਾਰੀ ਕੀਤੇ ਹਨ। ਅਦਾਲਤ ਨੇ ਫ਼ੌਜ ਮੁਖੀ ਨੂੰ ‘ਲਿੱਟੇ’ ਨਾਲ ਟਕਰਾਅ ਦੇ ਵਕਫ਼ੇ ਦੌਰਾਨ ਵਾਪਰੀ ਘਟਨਾ ਦੇ ਮਾਮਲੇ ਵਿਚ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।

Facebook Comment
Project by : XtremeStudioz