Close
Menu

ਸ੍ਰੀ ਨਗਰ – ਜੰਮੂ ਰਾਸ਼ਟਰੀ ਮਾਰਗ – ਪਹਾੜੀ ਡਿੱਗਣ ਕਾਰਨ ਬੰਦ

-- 09 July,2015

ਸ੍ਰੀ ਨਗਰ , 9 ਜੁਲਾਈ -ਕਸ਼ਮੀਰ ਘਾਟੀ ਨਾਲ 300 ਕਿੱਲੋਮੀਟਰ ਲੰਬਾ ਰਾਸ਼ਟਰੀ ਮਾਰਗ ਪਹਾੜੀਆਂ ਦੇ ਡਿੱਗਣ ਕਾਰਨ ਬੰਦ ਹੈ ਮੀਂਹ ਪੈਣ ਨਾਲ ਬਹੁਤ ਸਾਰੀਆਂ ਢਿਗਾਂ ਡਿੱਗਣ ਕਾਰਨ ਟ੍ਰੈਫਿਕ ਪ੍ਰਭਾਵਿਤ ਹੋ ਰਿਹਾ ਹੈ। ‘ਸਰਹੱਦੀ ਸੜਕ ਸੰਸਥਾ’ ਨੇ ਬਹੁਤ ਸਾਰੀਆਂ ਨਵੀਂ ਤਕਨੀਕ ਦੀਆਂ ਮਸ਼ੀਨਾਂ ਲਿਆਂਦੀਆਂ ਹਨ ਜਿਨ੍ਹਾਂ ਨਾਲ ਉਹ ਰਸਤਾ ਸਾਫ਼ ਕਰ ਰਹੇ ਹਨ । ਸ੍ਰੀ ਅਮਰਨਾਥ ਜਾਣ ਵਾਲੇ ਸ਼ਰਧਾਲੂ ਇਸ ਰਸਤੇ ‘ਤੇ ਅਟਕੇ ਹੋਏ ਹਨ । ਸੋਪੀਆਂ , ਰਾਜੌਰੀ ਤੇ ਪੂੰਛ ਖੇਤਰ ਠੀਕ ਹ,ੈ ਜਿੱਥੇ ਟ੍ਰੈਫਿਕ ਸਾਧਾਰਨ ਹੈ । ਅਧਿਕਾਰੀਆਂ ਦਾ ਕਹਿਣਾ ਹੈ ਕਿ ਟ੍ਰੈਫਿਕ ਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।

Facebook Comment
Project by : XtremeStudioz