Close
Menu

ਸ੍ਰੀ ਰਾਮ ਸੈਨਾ ਦੇ ਮੁਖੀ ‘ਤੇ ਪਾਬੰਦੀ ਵਧਾਈ

-- 23 September,2015

ਪਣਜੀ, 23 ਸਤੰਬਰ
ਗੋਆ ਸਰਕਾਰ ਨੇ ਸ੍ਰੀ ਰਾਮ ਸੈਨਾ ਦੇ ਮੁਖੀ ਪ੍ਰਮੋਦ ਮੁਥਾਲਿਕ ਉਤੇ ਪਾਬੰਦੀ 14 ਜਨਵਰੀ 2016 ਤੱਕ ਵਧਾ ਦਿੱਤੀ ਹੈ। ਸੁਪਰੀਮ ਕੋਰਟ ਨੇ ਅਜੇ ਸੋਮਵਾਰੀਂ ਹੀ ਉਸ ਦੀ ਪਟੀਸ਼ਨ ਰੱਦ ਕੀਤੀ ਹੈ ਜਿਸ ਵਿਚ ਪਾਬੰਦੀ ਨੂੰ ਚੁਣੌਤੀ ਦਿੱਤੀ ਗਈ ਸੀ।

Facebook Comment
Project by : XtremeStudioz