Close
Menu

ਸੰਨੀ ਦਿਓਲ ਦੇ ਐਕਸ਼ਨ ਦ੍ਰਿਸ਼ਾਂ ਦੀ ਦੀਵਾਨੀ ਹੋਈ ਅਮ੍ਰਿਤਾ

-- 15 September,2013

27bollywoods-odd-couple4

ਮੁੰਬਈ – ਅਭਿਨੇਤਰੀ ਅਮ੍ਰਿਤਾ ਰਾਵ ਦਾ ਕਹਿਣਾ ਹੈ ਕਿ ਸੈੱਟ ‘ਤੇ ਸਨੀ ਦਿਓਲ ਨੂੰ ਐਕਸ਼ਨ ਦ੍ਰਿਸ਼ ਕਰਦੇ ਦੇਖਦੇ ਖੁਦ ਨੂੰ ਭਾਗਸ਼ਾਲੀ ਮਹਿਸੂਸ ਕਰਦੀ ਹਾਂ। ਆਉਣ ਵਾਲੀ ਫਿਲਮ ਸਿੰਘ ਸਾਹਿਬ ਦਿ ਗ੍ਰੇਟ ‘ਚ ਅਮ੍ਰਿਤਾ ਸਨੀ ਦੇ ਨਾਲ ਦਿੱਸੇਗੀ ਅਤੇ ਫਿਲਮ ‘ਚ ਉਹ ਇਕ ਰਿਪੋਰਟਰ ਦੀ ਭੂਮਿਕਾ ਨਿਭਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸੈੱਟ ‘ਤੇ ਐਕਸ਼ਨ ਕਰਦੇ ਦੇਖਣਾ ਮੇਰੇ ਲਈ ਕਿਸੇ ਬੋਨਸ ਵਾਂਗ ਸੀ। ਮੈਂ ਉਨ੍ਹਾਂ ਦੇ ਢਾਈ ਕਿਲੋ ਦਾ ਹੱਥ ਦੇਖਣ ਲਈ ਦੇਖਦੀ ਰਹਿੰਦੀ ਸੀ। ਅਮ੍ਰਿਤਾ ਨੇ ਦੱਸਿਆ ਉਨ੍ਹਾਂ ਦੱਸਿਆ ਕਿ ਮੇਰਾ ਵੀ ਐਕਸ਼ਨ ਕਰਨ ਦਾ ਮਨ ਕਰਦਾ ਸੀ। ਹਾਲਾਂਕਿ ਫਿਲਮ ‘ਚ ਮੈਂ ਵੀ ਕੁਝ ਐਕਸ਼ਨ ਦ੍ਰਿਸ਼ ਕੀਤੇ ਹਨ ਪਰ ਉਹ ਜ਼ਿਆਦਾਤਰ ਖੁਦ ਦੇ ਬਚਾਅ ‘ਚ ਕੀਤੇ ਗਏ ਐਕਸ਼ਨ ਦ੍ਰਿਸ਼ ਹਨ।

Facebook Comment
Project by : XtremeStudioz