Close
Menu

ਸੰਨੀ ਲਿਓਨ ਤੋਂ ਬਾਅਦ ਸ਼ਾਂਤੀ ਡਾਇਨਾਮਾਈਟ ਵੀ ਕਰੇਗੀ ਬਾਲੀਵੁੱਡ ‘ਚ ਕੰਮ

-- 16 October,2013

ਮੁੰਬਈ ,16 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਪੋਰਨ ਸਟਾਰ ਸੰਨੀ ਲਿਓਨ ਤੋਂ ਬਾਅਦ ਬ੍ਰਿਟਿਸ਼ ਅਡਲਟ ਸਟਾਰ ਸ਼ਾਂਤੀ ਡਾਇਨਾਮਾਈਟ ਵੀ ਹੁਣ ਬਾਲੀਵੁੱਡ ‘ਚ ਕਦਮ ਰੱਖ ਸਕਦੀ ਹੈ। ਬਾਲੀਵੁੱਡ ‘ਚ ਚਰਚਾ ਹੈ ਕਿ ਸੌਰਭ ਮਲਿਕ ‘ਚੱਲ ਡਾਕਟਰ ਡਾਕਟਰ ਖੇਲੇਂ’ ਨਾਮਕ ਇਕ ਕਾਮੇਡੀ ਥ੍ਰਿਲਰ ਫਿਲਮ ਬਣਾਉਣ ਜਾ ਰਹੇ ਹਨ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੇ ਇਸ ਫਿਲਮ ਲਈ ਸ਼ਾਂਤੀ ਡਾਇਨਾਮਾਈਟ ਨਾਲ ਗੱਲ ਕੀਤੀ ਹੈ। ਇਸ ਫਿਲਮ ‘ਚ ਸ਼ਾਂਤੀ ਆਈਟਮ ਨੰਬਰ ਕਰ ਸਕਦੀ ਹੈ। ਸ਼ਾਂਤੀ ਨੇ ਕੁਝ ਡਾਂਸ ਵੀਡੀਓਜ਼ ਨੂੰ ਵੀ ਕੋਰੀਓਗ੍ਰਾਫ ਕੀਤਾ ਹੈ, ਜਿਸ ਨੂੰ ਦੇਖ ਕੇ ਸੌਰਭ ਮਲਿਕ ਨੇ ਉਨ੍ਹਾਂ ਨਾਲ ਆਈਟਮ ਨੰਬਰ ਲਈ ਸੰਪਰਕ ਕੀਤਾ ਹੈ।

Facebook Comment
Project by : XtremeStudioz