Close
Menu

ਹਸਪਤਾਲ ਨੂੰ ਅੱਗ; ਫੜਨਵੀਸ ਵੱਲੋਂ ਜਾਂਚ ਦੇ ਹੁਕਮ

-- 19 December,2018

ਮੁੰਬਈ, 19 ਦਸੰਬਰ
ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵਿੰਦਰ ਫੜਨਵੀਸ ਨੇ ਈਐੱਸਆਈਸੀ ਕਾਮਗਾਰ ਹਸਪਤਾਲ ਵਿਚ ਲੱਗੀ ਅੱਗ ਦੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਦਫਤਰ ਨੇ ਦੱਸਿਆ ਕਿ ਫੜਨਵੀਸ ਨੇ ਇਸ ਘਟਨਾ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਸਿਹਤ ਮੰਤਰੀ ਜੇ ਪੀ ਨੱਡਾ ਨਾਲ ਗੱਲਬਾਤ ਕੀਤੀ ਹੈ।

Facebook Comment
Project by : XtremeStudioz