Close
Menu

ਹਾਈਕੋਰਟ ਨੇ ਕਾਪੀਰਾਈਟ ਉਲੰਘਣਾ ਮਾਮਲੇ ਨੂੰ ਖਾਰਜ ਕੀਤਾ, ਸ਼ੁੱਕਰਵਾਰ ਨੂੰ ਰਿਲੀਜ਼ ਹੋਵੇਗੀ ‘ਕ੍ਰਿਸ਼-3′

-- 30 October,2013

ਮੁੰਬਈ – ਰਿਤਿਕ ਰੋਸ਼ਨ ਸਟਾਰਰ ਫਿਲਮ ‘ਕ੍ਰਿਸ਼-3′ ਦੇ ਰਿਲੀਜ਼ ਹੋਣ ਦਾ ਰਸਤਾ ਲੱਗਭਗ ਸਾਫ ਹੋ ਗਿਆ ਹੈ ਕਿਉਂਕਿ ਮੁੰਬਈ ਹਾਈਕੋਰਟ ਨੇ ਫਿਲਮ ਦੀ ਸਕ੍ਰਿਪਟ ਦੇ ਕਾਪੀਰਾਈਟ ਉਲੰਘਣਾ ਮਾਮਲੇ ਵਿਚ ਲੇਖਕ ਨੂੰ ਰਾਹਤ ਦੇਣ ਤੋਂ ਅੱਜ ਨਾਂਹ ਕਰ ਦਿੱਤੀ ਹੈ। ਆਪਣੀ ਪਟੀਸ਼ਨ ਵਿਚ ਉਦੈ ਸਿੰਘ ਰਾਜਪੂਤ ਨੇ ਦਾਅਵਾ ਕੀਤਾ ਸੀ ਕਿ ਫਿਲਮ ਦੀ ਕਹਾਣੀ ਦੇ ਮੂਲ ਲੇਖਕ ਉਹ ਹਨ ਅਤੇ ਉਨ੍ਹਾਂ ਨੇ ਨਿਰਮਾਤਾ ਰਾਕੇਸ਼ ਰੋਸ਼ਨ ਤੋਂ 2 ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਸੀ।

Facebook Comment
Project by : XtremeStudioz