Close
Menu

ਹਾਈ ਕੋਰਟ ਵੱਲੋਂ ਨਾਨਕ ਸ਼ਾਹ ਫ਼ਕੀਰ ਫ਼ਿਲਮ ਦੀ ਰਿਲੀਜ਼ ਲਈ ਰਾਹ ਪੱਧਰਾ

-- 13 April,2015

ਨਵੀਂ ਦਿੱਲੀ, ਵਿਵਾਦਤ ਫ਼ਿਲਮ ਨਾਨਕ ਸ਼ਾਹ ਫ਼ਕੀਰ ਲਈ ਹਾਈ ਕੋਰਟ ਵੱਲੋਂ ਰਿਲੀਜ਼ ਲਈ ਰਾਹ ਪੱਧਰਾ ਹੋ ਗਿਆ ਹੈ। ਕੋਰਟ ਵੱਲੋਂ ਸਬੰਧਤ ਧਿਰਾਂ ਸੈਂਸਰ ਬੋਰਡ, ਪੰਜਾਬ ਸਰਕਾਰ ਤੇ ਨਿਰਮਾਤਾ ਐੱਚ. ਐਸ ਸਿੱਕਾ ਨੂੰ 23 ਅਪ੍ਰੈਲ ਦਾ ਨੋਟਿਸ ਦਿੱਤਾ ਗਿਆ ਹੈ। ਪਰ ਕੋਰਟ ਵੱਲੋਂ 17 ਜਾਂ 19 ਤਰੀਕ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ ‘ਤੇ ਰੋਕ ਲਗਾਉਣ ਤੋਂ ਮਨਾ ਕਰ ਦਿੱਤਾ ਗਿਆ ਹੈ।

Facebook Comment
Project by : XtremeStudioz