Close
Menu

ਹਾਕੀ ਇੰਡੀਆ ਲੀਗ ਤੋਂ ਪਹਿਲਾਂ ਭਾਰਤੀ ਟੀਮ ਨੂੰ ਮਿਲੇਗਾ ਨਵਾਂ ਵਿਦੇਸ਼ੀ ਕੋਚ

-- 17 December,2014

ਨਵੀਂ ਦਿੱਲੀ,  ਭਾਰਤੀ ਹਾਕੀ ਟੀਮ ਨੂੰ 22 ਜਨਵਰੀ ਤੋਂ ਸ਼ੁਰੂ ਹੋ ਰਹੀ ਹਾਕੀ ਇੰਡੀਆ ਲੀਗ ਦੇ ਤੀਜੇ ਸੈਸ਼ਨ ਤੋਂ ਪਹਿਲਾਂ ਨਵਾਂ ਵਿਦੇਸ਼ੀ ਕੋਚ ਮਿਲਣ ਦੀ ਉਮੀਦ ਹੈ। ਆਸਟ੍ਰੇਲੀਆ ਦੇ ਟੈਰੀ ਵਾਲਸ਼ ਦੇ ਜਾਣ ਤੋਂ ਬਾਅਦ ਨਵੇਂ ਕੋਚ ਦੀ ਚੋਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਹਾਕੀ ਇੰਡੀਆ ਨੇ ਕੱਲ ਇਸ ਲਈ ਇਸ਼ਿਤਹਾਰ ਵੀ ਜਾਰੀ ਕਰ ਦਿੱਤਾ ਹੈ ਜਿਸ ਦੀ ਮਿਆਦ 31 ਦਸੰਬਰ ਤਕ ਹੈ।

Facebook Comment
Project by : XtremeStudioz