Close
Menu

ਹਾਰਦਿਕ ਪਟੇਲ ਵੱਲੋਂ ਹੋਰਨਾਂ ਜਾਤਾਂ ਦੇ ਅਾਗੂਅਾਂ ਨਾਲ ਮੀਟਿੰਗ

-- 01 October,2015

ਨਵੀਂ ਦਿੱਲੀ,  ਪਟੇਲਾਂ ਦੇ ਅੰਦੋਲਨ ਲੲੀ ਹੋਰ ਹਮਾੲਿਤ ਕਾਰਨ ਵਾਸਤੇ ਹਾਰਦਿਕ ਪਟੇਲ ਨੇ ਅੱਜ ਹੋਰ ਜਾਤਾਂ ਦੇ ਅਾਗੂਅਾਂ ਨਾਲ ਮੁਲਾਕਾਤ ਕੀਤੀ। ਅਖਿਲ ਭਾਰਤੀ ਪਟੇਲ ਨਵਨਿਰਮਾਣ ਸੈਨਾ ਮੁਖੀ ਵੱਲੋਂ ਕਰਾੲੀ ਗੲੀ ਬੈਠਕ ਦੌਰਾਨ ਕੁਰਮੀ ਅਤੇ ਗੁੱਜਰਾਂ ਸਮੇਤ ਹੋਰ ਜਾਤਾਂ ਦੇ ਨੁਮਾੲਿੰਦਿਅਾਂ ਨੇ ਵੀ ਹਿੱਸਾ ਲਿਅਾ।

Facebook Comment
Project by : XtremeStudioz