Close
Menu

ਹਾਲੀਵੁੱਡ ‘ਚ ਸ਼ੁਰੂਆਤ ਕਰ ਕੇ ਉਤਸ਼ਾਹਿਤ ਹੈ ਦੀਪਿਕਾ

-- 04 January,2017

ਮੁੰਬਈ—ਬਾਲੀਵੁੱਡ ਦੀ ਡਿੰਪਲ ਗਰਲ ਦੀਪਿਕਾ ਪਾਦੂਕੋਣ ਹਾਲੀਵੁੱਡ ਵਿਚ ਆਪਣੇ ਕੈਰੀਅਰ ਦੀ ਸ਼ੁਰੂਆਤ ਨੂੰ ਲੈ ਕੇ ਉਤਸ਼ਾਹਿਤ ਹੈ। ਦੀਪਿਕਾ ਨੇ ਹਾਲੀਵੁੱਡ ਫਿਲਮ ਟ੍ਰਿਪਲ ਐਕਸ ਰਿਟਰਨ ਆਫ ਜੈਂਡਰ ਕੇਜ ਨਾਲ ਹਾਲੀਵੁੱਡ ਵਿਚ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਹੈ। ਫਿਲਮ ਵਿਚ ਉਹ ਹਾਲੀਵੁੱਡ ਸਟਾਰ ਵਿਨ ਡੀਜ਼ਲ ਨਾਲ ਨਜ਼ਰ ਆਵੇਗੀ।   ਦੀਪਿਕਾ ਦੀ ਇਹ ਫਿਲਮ ਹੁਣ ਪ੍ਰਦਰਸ਼ਿਤ ਹੋਣ ਵਾਲੀ ਹੈ। ਹਾਲ ਹੀ ਵਿਚ ਫਿਲਮ ਦੀ ਪ੍ਰਮੋਸ਼ਨ ਦੌਰਾਨ ਦੀਪਿਕਾ ਨੇ ਕਿਹਾ ਕਿ ਮੈਂ ਬੇਹੱਦ ਉਤਸ਼ਾਹਿਤ ਹਾਂ। ਇਹ ਹਾਲੀਵੁੱਡ ਵਿਚ ਮੇਰੇ ਕੈਰੀਅਰ ਦੀ ਸ਼ੁਰੂਆਤ ਹੈ। ਦੀਪਿਕਾ ਨੇ ਕਿਹਾ ਕਿ ਪਹਿਲਾਂ ਅਸੀਂ ਮੈਕਸੀਕੋ ਜਾਵਾਂਗੇ। ਜਿਥੋਂ ਤੱਕ ਫਿਲਮ ਦੀ ਰਿਲੀਜ਼ ਦਾ ਸਵਾਲ ਹੈ, ਅਸੀਂ ਪਹਿਲਾਂ ਫਿਲਮ ਨੂੰ ਭਾਰਤ ਵਿਚ ਰਿਲੀਜ਼ ਕਰਾਂਗੇ।

Facebook Comment
Project by : XtremeStudioz