Close
Menu

ਹਾਲੀਵੁੱਡ ਦੀਆਂ ਫਿਲਮਾਂ ‘ਚ ਕੰਮ ਕਰੇਗੀ ਦੀਪਿਕਾ

-- 06 September,2013

padokon

ਮੁੰਬਈ-ਬਾਲੀਵੁੱਡ ‘ਚ ਆਪਣੀਆਂ ਅਦਾਵਾਂ ਦਾ ਜਾਦੂ ਬਿਖੇਰ ਚੁੱਕੀ ਡਿੰਪਲ ਗਰਲ ਦੀਪਿਕਾ ਪਾਦੁਕੋਣ ਹੁਣ ਹਾਲੀਵੁੱਡ ਦੀਆਂ ਫਿਲਮਾਂ ‘ਚ ਵੀ ਆਪਣਾ ਜਲਵਾ ਦਿਖਾ ਸਕਦੀ ਹੈ। ਇਸ ਸਾਲ ਪ੍ਰਦਰਸ਼ਿਤ ਫਿਲਮ ‘ਰੇਸ 2′ , ‘ਯੇ ਜਵਾਨੀ ਹੈ ਦੀਵਾਨੀ’ ਅਤੇ ‘ਚੇਨਈ ਐਕਸਪ੍ਰੈਸ’ ਦੀ ਬਲਾਕਬਸਟਰ ਸਫਲਤਾ ਨਾਲ ਦੀਪਿਕਾ ਪਾਦੁਕੋਣ ਅੱਜ ਕੱਲ ਬਹੁਤ ਹੀ ਉਤਸ਼ਾਹਿਤ ਹੈ।
ਦੱਸਿਆ ਜਾਂਦਾ ਹੈ ਕਿ ਹਾਲੀਵੁੱਡ ਦੀ ਸੁਪਰਹਿਟ ਫਿਲਮ ‘ਫਾਸਟ ਐਂਡ ਫਿਊਰੀਅਸ’ ਦਾ ਪਾਰਟ 7 ਬਣਾਇਆ ਜਾ ਰਿਹਾ ਹੈ ਅਤੇ ਇਸ ਫਿਲਮ ਲਈ ਨਿਰਮਾਤਾ ਇੰਡੀਅਨ ਫੇਸ ਚਾਹੁੰਦੇ ਹਨ।

Facebook Comment
Project by : XtremeStudioz