Close
Menu

ਹੁਣ ਪੈਟਰੋਲ ਪੰਪ ‘ਤੇ ਮਿਲਣਗੇ ਐਲ.ਪੀ.ਜੀ. ਦੇ ਗੈਸ ਸਿਲੰਡਰ

-- 03 October,2013

ਨਵੀਂ ਦਿੱਲੀ, ਦੇਸ਼ ਦੇ ਮਹਾਨਗਰਾਂ ‘ਚ ਕੁਝ ਚੁਣੇ ਹੋਏ ਪੈਟਰੋਲ ਪੰਪਾਂ ‘ਤੇ ਹੁਣ ਖਾਣਾ ਬਣਾਉਣ ਵਾਲਾ ਗੈਸ ਸਿਲੰਡਰ ਮਿਲੇਗਾ। ਪੈਟਰੋਲੀਅਮ ਮੰਤਰਾਲਾ ਨੇ ਇਨਾਂ ਨੂੰ ਖੁਦਰਾ ਵਿਕਰੀ ਕੇਂਦਰਾਂ ‘ਤੇ 5 ਕਿਲੋ ਗੈਸ ਸਿਲੰਡਰ ਵੇਚਣ ਦੀ ਇਜਾਜ਼ਤ ਦਿੱਤੀ ਹੈ। ਪੈਟਰੋਲੀਅਮ ਮੰਤਰਾਲਾ ਨੇ ਐਲ.ਪੀ.ਜੀ. ਕਨੇਸ਼ਨ ਦੀ ਏਜੰਸੀ ਬਦਲਣ ਦੇ ਲਈ ਪੋਰਟੇਬਿਲਟੀ ਦੀ ਵੀ ਸ਼ੁਰੂਆਤ ਕੀਤੀ ਹੈ। ਗ੍ਰਾਹਕ ਇਹ ਕੰਮ ਕੰਪਿਊਟਰ ਦਾ ਬਟਨ ਨੱਪ ਕੇ ਕਰ ਸਕਦੇ ਹਨ।

Facebook Comment
Project by : XtremeStudioz