Close
Menu

ਹਜ਼ਾਰਾਂ ਸੇਜਲ ਅੱਖਾਂ ਨੇ ਗੁਰਬਚਨ ਕੌਰ ਬਾਜਵਾ ਨੂੰ ਦਿੱਤੀ ਅੰਤਿਮ ਵਿਦਾਈ

-- 27 June,2015

ਕਾਦੀਆ/ਗੁਰਦਾਸਪੁਰ/ਚੰਡੀਗੜ•, 27 ਜੂਨ:  ਹਜ਼ਾਰਾਂ ਲੋਕਾਂ ਨੇ ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਮਾਤਾ ਜੀ ਸਰਦਾਰਨੀ ਗੁਰਬਚਨ ਕੌਰ ਬਾਜਵਾ ਨੂੰ ਸੇਜ਼ਲ ਅੱਖਾਂ ਨੇ ਅੰਤਿਮ ਵਿਦਾਈ ਦਿੱਤੀ, ਜਿਨ•ਾਂ ਦਾ ਅੱਜ ਇਥੇ ਅੰਤਿਮ ਸੰਸਕਾਰ ਕੀਤਾ ਗਿਆ। ਉਹ 85 ਵਰਿ•ਆਂ ਦੀ ਸਨ। ਉਨ•ਾਂ ਦੇ ਵੱਡੇ ਬੇਟੇ ਬ੍ਰਿਗੇਡਿਅਰ ਐਮ.ਪੀ.ਐਸ ਬਾਜਵਾ ਨੇ ਪ੍ਰਤਾਪ ਸਿੰਘ ਬਾਜਵਾ ਤੇ ਫਤਹਿ ਜੰਗ ਸਿੰਘ ਬਾਜਵਾ ਸਮੇਤ ਚਿਤਾ ਨੂੰ ਅੱਗ ਵਿਖਾਈ।  ਅੰਤਿਮ ਸੰਸਕਾਰ ਮੌਕੇ ਕਾਦੀਆਂ ਤੋਂ ਵਿਧਾਇਕ ਚਰਨਜੀਤ ਕੌਰ ਬਾਜਵਾ ਵੀ ਮੌਜ਼ੂਦ ਸਨ।

ਸਰਦਾਰਨੀ ਗੁਰਬਚਨ ਕੌਰ ਬਾਜਵਾ ਦੇ ਪਤੀ ਸਵ. ਸ. ਸਤਨਾਮ ਸਿੰਘ ਬਾਜਵਾ ਵੀ ਖੇਤਰ ਦੇ ਪ੍ਰਮੁੱਖ ਸਿਆਸੀ ਆਗੂ ਸਨ, ਜਿਨ•ਾਂ ਦਾ ਖੇਤਰ ਲਈ ਵੱਡਾ ਯੋਗਦਾਨ ਰਿਹਾ ਹੈ। ਉਨ•ਾਂ ਦੀ ਸਿਹਤ ਬੀਤੇ ਕੁਝ ਸਮੇਂ ਤੋਂ ਠੀਕ ਨਹੀਂ ਚੱਲ ਰਹੀ ਸੀ। ਭੋਗ ਦੀ ਰਸਮ 5 ਜੁਲਾਈ, 2015 ਦਿਨ ਐਤਵਾਰ ਨੂੰ ਕਾਦੀਆਂ ਵਿਖੇ ਹੋਵੇਗੀ।

ਅੰਤਿਮ ਸੰਸਕਾਰ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਲੀਡਰ ਸੁਨੀਲ ਕੁਮਾਰ ਜਾਖੜ, ਵਿਧਾਇਕ ਤੇ ਸਕੱਤਰ ਏ.ਆਈ.ਸੀ.ਸੀ ਅਸ਼ਵਨੀ ਸੇਖੜੀ, ਵਿਧਾਇਕ ਤੇ ਮੀਤ ਪ੍ਰਧਾਨ ਪ੍ਰਦੇਸ਼ ਕਾਂਗਰਸ ਓ.ਪੀ ਸੋਨੀ, ਵਿਧਾਇਕ ਤੇ ਮੀਤ ਪ੍ਰਧਾਨ ਪ੍ਰਦੇਸ਼ ਕਾਂਗਰਸ ਤਰਲੋਚਨ ਸਿੰਘ ਸੂੰਦ, ਵਿਧਾਇਕ ਤੇ ਮੀਤ ਪ੍ਰਧਾਨ ਪ੍ਰਦੇਸ਼ ਕਾਂਗਰਸ ਸੰਗਤ ਸਿੰਘ ਗਿਲਜੀਆਂ, ਮੀਤ ਪ੍ਰਧਾਨ ਪ੍ਰਦੇਸ਼ ਕਾਂਗਰਸ ਸਰਦੂਲ ਸਿੰਘ ਬੰਡਾਲਾ, ਮੀਤ ਪ੍ਰਧਾਨ ਪ੍ਰਦੇਸ਼ ਕਾਂਗਰਸ ਡਾ. ਅਮਰ ਸਿੰਘ, ਸਾਬਕਾ ਵਿਧਾਇਕ ਤੇ ਜਨਰਲ ਸਕੱਤਰ ਪ੍ਰਦੇਸ਼ ਕਾਂਗਰਸ ਹਰਪ੍ਰਤਾਪ ਸਿੰਘ ਅਜਨਾਲਾ, ਵਿਧਾਇਕ ਤੇ ਜਨਰਲ ਸਕੱਤਰ ਭਾਰਤ ਭੂਸ਼ਣ ਆਸ਼ੂ, ਸੁਰਿੰਦਰ ਡਾਵਰ ਵਿਧਾਇਕ ਤੇ ਜਨਰਲ ਸਕੱਤਰ ਪ੍ਰਦੇਸ਼ ਕਾਂਗਰਸ, ਜਸਬੀਰ ਸਿੰਘ ਡਿੰਪਾ ਜਨਰਲ ਸਕੱਤਰ ਪ੍ਰਦੇਸ਼ ਕਾਂਗਰਸ, ਮੇਜਰ ਸਿੰਘ ਭੈਣੀ ਜਨਰਲ ਸਕੱਤਰ ਪ੍ਰਦੇਸ਼ ਕਾਂਗਰਸ, ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਜਨਰਲ ਸਕੱਤਰ ਪ੍ਰਦੇਸ਼ ਕਾਂਗਰਸ, ਹੰਸ ਰਾਜ ਜੋਸਨ ਜਨਰਲ ਸਕੱਤਰ ਪ੍ਰਦੇਸ਼ ਕਾਂਗਰਸ, ਇਕਬਾਲ ਸਿੰਘ ਸਾਬਕਾ ਰਾਜਪਾਲ, ਸੰਤੋਸ਼ ਚੌਧਰੀ ਸਾਬਕਾ ਐਮ.ਪੀ, ਮੋਹਿੰਦਰ ਸਿੰਘ ਕੇਪੀ ਸਾਬਕਾ ਐਮ.ਪੀ, ਰਾਜ ਕੁਮਾਰ ਵੇਰਕਾ ਵਿਧਾਇਕ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਿਧਾਇਕ, ਰਜਨੀਸ਼ ਕੁਮਾਰ ਬੱਬੀ ਵਿਧਾਇਕ, ਸੁਖਭਿੰਦਰ ਸਿੰਘ ਸਰਕਾਰੀਆ ਵਿਧਾਇਕ, ਗੁਰਚੇਤ ਭੁੱਲਰ ਸਾਬਕਾ ਮੰਤਰੀ, ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ, ਸੁਖਪਾਲ ਸਿੰਘ ਖੈਹਰਾ ਸਾਬਕਾ ਵਿਧਾਇਕ, ਕੰਵਲਜੀਤ ਸਿੰਘ ਲਾਲੀ ਸਾਬਕਾ ਵਿਧਾਇਕ, ਰਾਮ ਲੁਭਲਾਇਆ ਸਾਬਕਾ ਵਿਧਾਇਕ, ਰੁਮਾਲ ਚੰਦ ਸਾਬਕਾ ਵਿਧਾਇਕ, ਰਮਨ ਭੱਲਾ ਸਾਬਕਾ ਵਿਧਾਇਕ, ਅਮਰਜੀਤ ਸਿੰਘ ਸਮਰਾ ਸਾਬਕਾ ਵਿਧਾਇਕ, ਸੁਰਿੰਦਰ ਪਾਲ ਸਿੰਘ ਸੀਬੀਆ ਸਾਬਕਾ ਵਿਧਾਇਕ, ਮਾਸਟਰ ਮੋਹਨ ਲਾਲ ਸਾਬਕਾ ਮੰਤਰੀ, ਜੈ ਕਿਸ਼ਨ ਸੈਨੀ ਸਾਬਕਾ ਵਿਧਾਇਕ, ਸੁਖਜਿੰਦਰ ਸਿੰਘ ਰੰਧਾਵਾ ਵਿਧਾਇਕ ਤੇ ਪ੍ਰਧਾਨ ਜ਼ਿਲ•ਾ ਕਾਂਗਰਸ ਗੁਰਦਾਸਪੁਰ, ਗੁਰਜੀਤ ਓਜਲਾ ਪ੍ਰਧਾਨ ਜ਼ਿਲ•ਾ ਅੰਮ੍ਰਿਤਸਰ ਦਿਹਾਤੀ, ਅਨਿਲ ਵਿਜ ਪ੍ਰਧਾਨ ਜ਼ਿਲ•ਾ ਕਾਂਗਰਸ ਪਠਾਨਕੋਟ, ਰਜਿੰਦਰ ਬੇਰੀ ਪ੍ਰਧਾਨ ਜਿਲ•ਾ ਕਾਂਗਰਸ ਜਲੰਧਰ ਸ਼ਹਿਰੀ, ਦਰਸ਼ਨ ਸਿੰਘ ਬਰਾੜ ਪ੍ਰਧਾਨ ਜ਼ਿਲ•ਾ ਕਾਂਗਰਸ ਮੋਗਾ, ਚਮਕੌਰ ਸਿੰਘ ਪ੍ਰਧਾਨ ਜ਼ਿਲ•ਾ ਕਾਂਗਰਸ ਫਿਰੋਜ਼ਪੁਰ, ਕੌਸ਼ਲ ਕੁਮਾਰ ਪ੍ਰਧਾਨ ਜ਼ਿਲ•ਾ ਕਾਂਗਰਸ ਫਾਜ਼ਿਲਕਾ, ਹਰਭਾਗ ਸਿੰਘ ਸੈਨੀ ਪ੍ਰਧਾਨ ਜ਼ਿਲ•ਾ ਕਾਂਗਰਸ ਰੋਪੜ, ਸਤਨਾਮ ਸਿੰਘ ਬਿੱਟਾ ਸਕੱਤਰ ਪ੍ਰਦੇਸ਼ ਕਾਂਗਰਸ, ਅਰੂਨ ਡੋਗਰਾ, ਅਸ਼ਵਨੀ ਸ਼ਰਮਾ ਸਕੱਤਰ ਪ੍ਰਦੇਸ਼ ਕਾਂਗਰਸ, ਗੁਰਵਿੰਦਰ ਬਾਲੀ ਸਕੱਤਰ ਪ੍ਰਦੇਸ਼ ਕਾਂਗਰਸ, ਪਰਮਜੀਤ ਸਿਘ ਰੰਧਾਵਾ ਸਕੱਤਰ ਪ੍ਰਦੇਸ਼ ਕਾਂਗਰਸ, ਬਰਿੰਦਰ ਸਿੰਘ ਛੋਟੇਪੁਰ ਸਕੱਤਰ ਪ੍ਰਦੇਸ਼ ਕਾਂਗਰਸ, ਜੋਗਿੰਦਰ ਪਾਲ ਸਕੱਤਰ ਪ੍ਰਦੇਸ਼ ਕਾਂਗਰਸ, ਅਨਿਲ ਦੱਤਾ ਸਕੱਤਰ ਪ੍ਰਦੇਸ਼ ਕਾਂਗਰਸ, ਪ੍ਰੋ. ਗੁਰਵਿੰਦਰ ਸਿੰਘ ਮਮਨਕੇ ਸਕੱਤਰ ਪ੍ਰਦੇਸ਼ ਕਾਂਗਰਸ, ਰਜਿੰਦਰ ਦੀਪਾ ਸਕੱਤਰ ਪ੍ਰਦੇਸ਼ ਕਾਂਗਰਸ, ਹਰਚਰਨ ਸਿਓਤਾ, ਰਾਜ ਲੰਬੜਦਾਰ ਸਕੱਤਰ ਪ੍ਰਦੇਸ਼ ਕਾਂਗਰਸ, ਪਵਨ ਮੈਨੀ ਸਕੱਤਰ ਪ੍ਰਦੇਸ਼ ਕਾਂਗਰਸ, ਬਲਦੀਸ਼ ਤੂਰ ਸਕੱਤਰ ਪ੍ਰਦੇਸ਼ ਕਾਂਗਰਸ, ਦਿਨੇਸ਼ ਬੱਸੀ ਸਕੱਤਰ ਪ੍ਰਦੇਸ਼ ਕਾਂਗਰਸ, ਸੁਰਿੰਦਰ ਪਾਲ ਸਿੰਘ ਆਹਲੂਵਾਲੀਆ ਸਕੱਤਰ ਪ੍ਰਦੇਸ਼ ਕਾਂਗਰਸ, ਭੁਪਿੰਦਰ ਸਿੰਘ ਬਿੱਟੂ ਖਵਾਸਪੁਰ ਸਕੱਤਰ ਪ੍ਰਦੇਸ਼ ਕਾਂਗਰਸ, ਰਵਿੰਦਰ ਸ਼ਰਮਾ ਸਕੱਤਰ ਪ੍ਰਦੇਸ਼ ਕਾਂਗਰਸ, ਗੁਰਮਿੰਦਰ ਸਿੰਘ ਰਤੌਲ ਕਾਰਜਕਾਰਨੀ ਮੈਂਬਰ ਪ੍ਰਦੇਸ਼ ਕਾਂਗਰਸ, ਡਾ. ਰਵਿੰਦਰ ਦੀਵਾਨ ਕਾਰਜਕਾਰਨੀ ਮੈਂਬਰ ਪ੍ਰਦੇਸ਼ ਕਾਂਗਰਸ, ਇੰਦਰਜੀਤ ਜੀਰਾ ਚੇਅਰਮੈਨ ਕਿਸਾਨ ਤੇ ਖੇਤ ਮਜ਼ਦੂਰ ਸੈੱਲ ਪ੍ਰਦੇਸ਼ ਕਾਂਗਰਸ, ਇੰਦਰਪਾਲ ਸਿੰਘ ਧੰਨਾ ਚੇਅਰਮੈਨ ਲੀਗਲ ਡਿਪਾਰਟਮੇਂਟ ਪ੍ਰਦੇਸ਼ ਕਾਂਗਰਸ, ਭੁਪਿੰਦਰ ਸਿੰਘ ਮਾਨ ਕੌਮੀ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ, ਗੁਰਪ੍ਰਤਾਪ ਸਿੰਘ ਮਾਨ ਚੇਅਰਮੈਨ ਸੋਸ਼ਲ ਮੀਡੀਆ ਸੈੱਲ ਪ੍ਰਦੇਸ਼ ਕਾਂਗਰਸ, ਕੁਲਦੀਪ ਸਿੰਘ ਧਾਲੀਵਾਲ ਚੇਅਰਮੈਨ ਇੰਟਲੈਕਚੁਅਲ ਸੈੱਲ ਪ੍ਰਦੇਸ਼ ਕਾਂਗਰਸ, ਜਤਿੰਦਰ ਪਾਲ ਸਿੰਘ ਬੇਦੀ ਚੇਅਰਮੈਨ ਵਪਾਰ ਸੈੱਲ ਪ੍ਰਦੇਸ਼ ਕਾਂਗਰਸ, ਜਗਤਾਰ ਸਿੰਘ ਬੁਰਜ ਚੇਅਰਮੈਨ ਰੂਰਲ ਡਿਵਲਪਮੇਂਟ ਸੈੱਲ, ਈਸ਼ਵਰ ਜੋਤ ਸਿੰਘ ਚੀਮਾ ਚੇਅਰਮੈਨ ਇਕਨੋਮਿਕ ਐਂਡ ਪੋਲੀਟਿਕਲ ਪਲਾਨਿੰਗ ਸੈੱਲ, ਕੰਵਰ ਹਰਪ੍ਰੀਤ ਸਿੰਘ ਚੇਅਰਮੈਨ ਜਨ ਕਲਿਆਣ ਸੈੱਲ ਪ੍ਰਦੇਸ਼ ਕਾਂਗਰਸ, ਐਡਵੋਕੇਟ ਸੁਰਜੀਤ ਸਿੰਘ ਸਵੈਚ ਬੁਲਾਰਾ ਲੀਗਲ ਸੈੱਲ, ਰਣਜੀਤ ਸਿੰਘ ਭੱਟ ਅਡੀਸ਼ਨਲ ਰਾਜਪਾਲ ਹਰਿਆਣਾ, ਲਖਵਿੰਦਰ ਸਿੰਘ ਭਿੰਦਰ ਸਾਬਕਾ ਏ.ਆਈ.ਸੀ.ਸੀ ਮੈਂਬਰ, ਅਸ਼ੋਕ ਕੁਮਾਰ ਸਾਬਕਾ ਪ੍ਰਧਾਨ ਜ਼ਿਲ•ਾਂ ਕਾਂਗਰਸ ਬਠਿੰਡਾ ਸ਼ਹਿਰੀ, ਸੁਰਿੰਦਰ ਗੁਪਤਾ ਸਾਬਕਾ ਪ੍ਰਧਾਨ ਜ਼ਿਲ•ਾ ਕਾਂਗਰਸ ਫਰੀਦਕੋਟ, ਰਮਨ ਬਹਿਲ, ਅਸ਼ੋਕ ਪਰਾਸ਼ਰ ਪੱਪੀ, ਵਿਨੈ ਮਹਾਜਨ, ਲਖਬੀਰ ਸਿੰਘ ਰੰਧਾਵਾ, ਕੁਲਵੀਰ ਸਿੰਘ ਜੀਰਾ ਯੂਥ ਕਾਂਗਰਸ, ਖੁਸ਼ਬਾਜ ਸਿੰਘ ਜਟਾਨਾ ਯੂਥ ਕਾਂਗਰਸ, ਕਰਨ ਲਾਲੀ ਮੀਤ ਪ੍ਰਧਾਨ ਸੋਸ਼ਲ ਮੀਡੀਆ ਸੈੱਲ, ਮਨੋਜ ਅਰਗਵਾਲ, ਭਾਈ ਨਰਪਤ ਸਿੰਘ ਭਾਗਰੀਆ, ਬਲਵਿੰਦਰ ਸਿੰਘ ਲਾਡੀ, ਐਮ.ਐਲ ਸ਼ਰਮਾ, ਹਰਪ੍ਰੀਤ ਸੰਧੂ, ਨਰਿੰਦਰ ਕੌਨੀ, ਜਿਗਨੇਸ਼ ਕੁਮਾਰ ਰਿੰਕੂ ਦਫਤਰ ਸਕੱਤਰ ਪੰਜਾਬ ਕਾਂਗਰਸ ਭਵਨ ਤੇ ਮਨਪ੍ਰੀਤ ਸਿੰਘ ਸੰਧੂ ਸਕੱਤਰ ਪ੍ਰਦੇਸ਼ ਕਾਂਗਰਸ ਵੀ ਸ਼ਾਮਿਲ ਸਨ।

Facebook Comment
Project by : XtremeStudioz