Close
Menu

ਹੰਗਾਮੇ ਦੌਰਾਨ ਜੀ. ਐਸ. ਟੀ. ਬਿੱਲ ਲੋਕ ਸਭਾ ‘ਚ ਪੇਸ਼

-- 25 April,2015

ਨਵੀਂ ਦਿੱਲੀ, ਵਸਤਾਂ ਅਤੇ ਸੇਵਾਵਾਂ ‘ਤੇ ਟੈਕਸ (ਜੀ. ਐਸ. ਟੀ.) ਲਾਗੂ ਕਰਨ ਲਈ ਖਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਅੱਜ ਲੋਕ ਸਭਾ ‘ਚ ਸੰਵਿਧਾਨਕ ਸੋਧ ਬਿੱਲ ਪੇਸ਼ ਕੀਤਾ | ਜਿਥੇ 12 ਸਾਲ ਤੋਂ ਲਟਕ ਰਹੇ ਇਸ ਬਿੱਲ ਨੂੰ ਖਜ਼ਾਨਾ ਮੰਤਰੀ ਸਭ ਤੋਂ ਵੱਡਾ ਟੈਕਸ ਸੁਧਾਰ ਕਰਾਰ ਦੇ ਕੇ ਛੇਤੀ ਤੋਂ ਛੇਤੀ ਪਾਸ ਕਰਵਾਉਣਾ ਚਾਹੁੰਦੇ ਹਨ, ਉਥੇ ਵਿਰੋਧੀ ਧਿਰ ਇਸ ਸਬੰਧ ‘ਚ ਕਿਸੇ ਕਿਸਮ ਦੀ ‘ਕਾਹਲੀ’ ਨਹੀਂ ਵਰਤਣਾ ਚਾਹੁੰਦੀ | ਕਾਂਗਰਸ ਦੀ ਅਗਵਾਈ ‘ਚ ਸਾਰੀ ਵਿਰੋਧੀ ਧਿਰ ਪਹਿਲਾਂ ਇਸ ਬਿੱਲ ਨੂੰ ਸਟੈਂਡਿੰਗ ਕਮੇਟੀ ‘ਚ ਭੇਜਣ ਤੋਂ ਬਾਅਦ ਇਸ ‘ਤੇ ਬਹਿਸ ਕਰਨਾ ਅਤੇ ਵੋਟ ਕਰਨਾ ਚਾਹੁੰਦੀ ਹੈ |

Facebook Comment
Project by : XtremeStudioz