Close
Menu

ਜ਼ਮੀਨ ਖਿਸਕਣ ਕਾਰਨ ਮਣੀਕਰਨ ਗੁਰਦਵਾਰਾ ਸਾਹਿਬ ‘ਚ ਹਾਦਸੇ ‘ਚ 10 ਦੀ ਮੌਤ

-- 19 August,2015

ਕੁੱਲੂ, ਹਿਮਾਚਲ ਪ੍ਰਦੇਸ਼ ਦੇ ਕੁੱਲੂ ‘ਚ ਮਣੀਕਰਨ ਗੁਰਦਵਾਰਾ ਸਾਹਿਬ ਦਾ ਇੱਕ ਹਿੱਸਾ ਜ਼ਮੀਨ ਖਿਸਕਣ ਕਾਰਨ ਧਸ ਗਿਆ ਹੈ। ਗੁਰਦੁਆਰੇ ਦੀ ਇਮਾਰਤ ‘ਤੇ ਇੱਕ ਵਿਸ਼ਾਲ ਪੱਥਰ ਡਿਗ ਜਾਣ ਨਾਲ 10 ਲੋਕਾਂ ਦੀ ਮੌਤ ਹੋ ਗਈ ਹੈ। ਹਾਦਸੇ ‘ਚ ਮ੍ਰਿਤਕਾਂ ਦੀ ਗਿਣਤੀ ਵਧਣ ਦੀ ਆਸ਼ੰਕਾ ਹੈ। ਸਥਾਨਕ ਲੋਕ ਰਾਹਤ ਤੇ ਬਚਾਅ ਕਾਰਜ ‘ਚ ਜੁਟੇ ਹਨ।

Facebook Comment
Project by : XtremeStudioz