Close
Menu

ਜ਼ਮੀਨ ਗ੍ਰਹਿਣ ਐਕਟ ਖ਼ਿਲਾਫ਼ ਅੰਨਾ ਦਾ 23 ਤੋਂ ਪ੍ਰਦਰਸ਼ਨ

-- 19 February,2015

ਨਵੀਂ ਦਿੱਲੀ, ਮੋਦੀ ਸਰਕਾਰ ਵੱਲੋਂ ਜ਼ਮੀਨ ਐਕਵਾਇਰ ਐਕਟ ’ਚ ਕੀਤੀ ਗਈ ਤਬਦੀਲੀ ਖ਼ਿਲਾਫ਼ ਸਮਾਜ ਸੇਵੀ ਅੰਨਾ ਹਜ਼ਾਰੇ 23 ਫਰਵਰੀ ਤੋਂ ਦਿੱਲੀ ਵਿਖੇ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਦੋ ਦਿਨ  ਵਿਰੋਧ ਪ੍ਰਦਰਸ਼ਨ ਕਰਨਗੇ।

Facebook Comment
Project by : XtremeStudioz