Close
Menu

ੲਿੱਕ ਹੋਰ ਅੰਦੋਲਨਕਾਰੀ ਸਾਬਕਾ ਫੌਜੀ ਹਸਪਤਾਲ ਦਾਖ਼ਲ

-- 26 August,2015

ਨਵੀਂ ਦਿੱਲੀ, ਸਾਬਕਾ ਫੌਜੀਅਾਂ ਵੱਲੋਂ ੲਿੱਕ ਰੇੈਂਕ ੲਿੱਕ ਪੈਨਸ਼ਨ ਦੀ ਮੰਗ ਨੂੰ ਲੈਕੇ ਸ਼ੁਰੂ ਕੀਤੇ ਮਰਨ ਵਰਤ ਦੌਰਾਨ ਅੱਜ ੲਿੱਥੇ ਹੌਲਦਾਰ (ਸੇਵਾਮੁਕਤ)  ਅਸ਼ੋਕ ਚੌਹਾਨ ਦੀ ਹਾਲਤ ਖਰਾਬ ਹੋ ਗੲੀ। ੳੁਸਨੂੰ ਫੌਜ ਦੇ ਹਸਪਤਾਲ ਵਿੱਚ ਭਰਤੀ ਕਰਵਾੲਿਅਾ ਹੈ। ੳੁਹ 18 ਅਗਸਤ ਤੋਂ ਮਰਨ ਵਰਤ ੳੁੱਤੇ  ਬੈਠਾ ਸੀ।
ਪਿਛਲੇ ਦਿਨਾਂ ਵਿੱਚ ੲਿਹ ਦੂਜਾ ਮਾਮਲਾ ਹੈ। ੲਿਸ ਤੋਂ ੲਿਲਾਵਾ ਕੱਲ੍ਹ ਕਰਨਲ (ਸੇਵਾਮੁਕਤ) ਪੁਸ਼ਪੇਂਦਰ ਸਿੰਘ ਨੂੰ ਸਿਹਤ ਵਿਗਡ਼ਨ ਤੋਂ ਬਾਅਦ ਹਸਪਤਾਲ ਦਾਖਲ ਕਰਵਾੲਿਅਾ ਸੀ।
ੲਿੱਥੇ ਜੰਤਰ ਮੰਤਰ ਵਿਖੇ ਚੱਲ ਰਹੇ ਅੰਦੋਲਨ ਦੌਰਾਨ ੲਿਸ ਤੋਂ ਬਾਅਦ ਦੋ   ਹੋਰ ਸਾਬਕਾ ਫੌਜੀ ਬਾਅਦ ਮੇਜਰ (ਸੇਵਾਮੁਕਤ) ਤਿਅਾਰ ਚੰਦ ਅਤੇ ਨਾੲਿਕ (ਸੇਵਾਮੁਕਤ) ੳੁਦੈ ਸਿੰਘ ਭੁੱਖ ਹਡ਼ਤਾਲ ੳੁੱਤੇ ਬੈਠ ਗੲੇ ਹਨ। ੲਿਹ ਜ਼ਿਕਰਯੋਗ ਹੈ ਕਿ ੲਿੱਕ ਰੈਂਕ ੲਿੱਕ ਪੈਨਸ਼ਨ ਦੀ ਮੰਗ ਪੂਰੀ ਕਰਵਾੳੁਣ ਲੲੀ ਸਾਬਕਾ ਫੌਜੀ ਪਿਛਲੇ ਦੋ ਮਹੀਨੇ ਤੋਂ ਮੁਜ਼ਾਹਰੇ ਕਰ ਰਹੇ ਹਨ।

Facebook Comment
Project by : XtremeStudioz