Close
Menu

10 ਸਾਲ ਪੁਰਾਣੀ ਗੱਡੀਆਂ ਦੇ ਮਾਮਲੇ ‘ਚ ਐਨਜੀਟੀ ਨੇ ਦਿੱਤੀ 2 ਮਹੀਨੇ ਦੀ ਰਾਹਤ

-- 13 April,2015

ਨਵੀਂ ਦਿੱਲੀ,  10 ਸਾਲ ਤੋਂ ਜ਼ਿਆਦਾ ਪੁਰਾਣੀ ਗੱਡੀਆਂ ‘ਤੇ ਰੋਕ ਲਗਾਏ ਲਗਾਏ ਜਾਣ ਦੇ ਐਨਜੀਟੀ ਦੇ ਆਦੇਸ਼ ‘ਤੇ 2 ਮਹੀਨੇ ਦੀ ਰੋਕ ਲਗਾ ਦਿੱਤੀ ਗਈ ਹੈ। ਐਨਜੀਟੀ ਨੇ ਨੇ ਲੋਕਾਂ ਨੂੰ ਰਾਹਤ ਦਿੰਦੇ ਹੋਏ ਆਪਣੇ ਇਸ ਫ਼ੈਸਲੇ ਨੂੰ 2 ਮਹੀਨੇ ਲਈ ਟਾਲ ਦਿੱਤਾ ਹੈ। ਐਨਜੀਟੀ ਦੇ ਇਸ ਫ਼ੈਸਲੇ ਦਾ ਦਿੱਲੀ ਸਰਕਾਰ ਵਿਰੋਧ ਕਰ ਰਹੀ ਸੀ। ਦਿੱਲੀ ਸਰਕਾਰ ਦਾ ਕਹਿਣਾ ਸੀ ਕਿ ਜੇਕਰ ਅਜਿਹੀ ਗੱਡੀਆਂ ‘ਤੇ ਰੋਕ ਲਗਾ ਦਿੱਤੀ ਗਈ ਤਾਂ ਮਹਾਂਨਗਰ ਦੇ ਕਈ ਮਹੱਤਵਪੂਰਨ ਸੇਵਾਵਾਂ ‘ਤੇ ਮਾੜਾ ਅਸਰ ਪਵੇਗਾ। ਸੋਮਵਾਰ ਨੂੰ ਦਿੱਲੀ ਦੇ ਟਰਾਂਸਪੋਰਟ ਯੂਨੀਅਨ ਨੇ ਇਸਦੇ ਵਿਰੋਧ ‘ਚ ਹੜਤਾਲ ਦਾ ਐਲਾਨ ਵੀ ਕੀਤਾ ਸੀ।

Facebook Comment
Project by : XtremeStudioz