Close
Menu

9 ਭਾਰਤੀਆਂ ਨੂੰ ਅਮਰੀਕੀ ਫੈਲੋਸ਼ਿਪ

-- 20 March,2015

ਨਿੳੂਯਾਰਕ, ਵੱਖ ਵੱਖ ਵਿਗਿਆਨਕ ਅਤੇ ਤਕਨੀਕੀ ਖੇਤਰਾਂ ’ਚ ਹੋਰ ਖੋਜਾਂ ਲੲੀ 9 ਭਾਰਤੀ ਅਮਰੀਕੀਆਂ ਨੂੰ 50 ਹਜ਼ਾਰ ਡਾਲਰ ਦੀ ਅਮਰੀਕੀ ਫੈਲੋਸ਼ਿਪ ਲੲੀ ਚੁਣਿਆ ਗਿਆ ਹੈ। ੳੁਂਜ ਕੁਲ ਮਿਲਾ ਕੇ 126 ਅਮਰੀਕੀ ਅਤੇ ਕੈਨੇਡੀਅਨ ਬੁੱਧੀਜੀਵੀਆਂ ਨੂੰ ਇਹ ਸਨਮਾਨ ਮਿਲਿਆ ਹੈ। ‘ਦਿ ਅਲਫਰੈੱਡ ਪੀ ਸੋਲਆਨ ਫਾੳੂਂਡੇਸ਼ਨ’ ਨੇ ਇਨ੍ਹਾਂ ਦੀ ਚੋਣ ਕੀਤੀ ਹੈ। ਚੁਣੇ ਗਏ ਭਾਰਤੀਆਂ ’ਚ ਵਿਵੇਕ ਸ਼ਿੰਦੇ, ਨੰਦਿਨੀ ਅਨੰਤ, ਹੇਮਾਮਾਲਾ ਕਰੁਣਾਦਾਸ, ਪ੍ਰਬਲ ਦੱਤਾ, ਨੀਲ ਮਾਂਕਡ, ਪਦਮਿਨੀ ਰੰਗਾਮਣੀ, ਸ਼ਿਆਮ ਗੋਲਾਕੋਟਾ, ਸ਼ਾਂਤਨੂੰ ਜਾਧਵ ਅਤੇ ਸੁਰੇਸ਼ ਨਾਇਡੂ ਸ਼ਾਮਲ ਹਨ।

Facebook Comment
Project by : XtremeStudioz