Close
Menu

Asian Games 2018: ਫਾਈਨਲ ‘ਚ ਪਹੁੰਚੀ ਪੀ.ਵੀ.ਸਿੰਧੂ, ਭਾਰਤ ਨੂੰ ਇਕ ਹੋਰ ਗੋਲਡ ਦੀ ਉਮੀਦ

-- 27 August,2018

ਨਵੀਂ ਦਿੱਲੀ— 18ਵੀਆਂ ਏਸ਼ੀਆਈ ਖੇਡਾਂ ‘ਚ ਭਾਰਤ ਦੀ ਬੈਡਮਿੰਟਨ ਖਿਡਾਰੀ ਪੀ.ਵੀ.ਸਿੰਧੂ ਨੇ ਜਾਪਾਨ ਦੀ ਅਕਾਨੇ ਯਾਮਾਗੁਚੀ ਨੂੰ ਸੈਮੀਫਾਈਨਲ ‘ਚ ਹਰਾ ਕੇ ਇਕ ਹੋਰ ਗੋਲਡ ਦੀ ਉਮੀਦ ਜਤਾਈ। ਕੁਆਰਟਰਫਾਈਨਲ ਮੁਕਾਬਲੇ ‘ਚ ਸਿੰਧੂ ਨੇ ਵੀ ਥਾਈਲੈਂਡ ਦੀ ਖਿਡਾਰੀ ਜਿੰਦਾਪੋਲ ਨਿਤਚਾਓਨ ਨੂੰ 21-11,16-21.21-14 ਨਾਲ ਹਰਾ ਕੇ ਤਮਗਾ ਪੱਕਾ ਕੀਤਾ ਸੀ।

Facebook Comment
Project by : XtremeStudioz