Close
Menu

IPL 8: ਬੈਂਗਲੌਰ ਨੇ ਚੇਨਈ ਨੂੰ ਦਿੱਤਾ 140 ਦੌੜਾਂ ਦਾ ਟੀਚਾ

-- 23 May,2015

ਰਾਂਚੀ- ਆਈ.ਪੀ.ਐੱਲ-8 ਦੇ ਦੂਜੇ ਕੁਆਲੀਫਾਇਰ ‘ਚ ਚੇਨਈ ਸੁਪਰਕਿੰਗਜ਼ ਨੇ ਰਾਇਲ ਚੈਲੰਜਰਸ ਬੰਗਲੌਰ ਵਿਰੁੱਧ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਰਾਇਲ ਚੈਲੰਜਰਸ ਬੈਂਗਲੌਰ ਨੇ ਪਹਿਲਾਂ ਬਲੇਬਾਜ਼ੀ ਕਰਦਿਆਂ 20 ਓਵਰਾਂ ‘ਚ 8 ਵਿਕਟਾਂ ਦੇ ਨੁਕਸਾਨ ‘ਤੇ 139 ਦੌੜਾਂ ਬਣਾਈਆਂ।

Facebook Comment
Project by : XtremeStudioz